The Summer News
×
Monday, 20 May 2024

Avatar 2 ਨੇ ਇਕ ਹਫਤੇ ‘ਚ ਕਮਾਏ 193.30 ਕਰੋੜ, ਪ੍ਰਸ਼ੰਸਕਾਂ ਨੇ ਫਿਲਮ ਦੀ ਕੀਤੀ ਖੂਬ ਤਾਰੀਫ

ਚੰਡੀਗੜ੍ਹ - 'ਅਵਤਾਰ ਦ ਵੇ ਆਫ ਵਾਟਰ' ਦੁਨੀਆ ਭਰ ਦੇ ਸਿਨੇਮਾਘਰਾਂ 'ਚ ਧੂਮ ਮਚਾ ਰਹੀ ਹੈ। ਇਹ ਫਿਲਮ ਪ੍ਰਸ਼ੰਸਕਾਂ ਨੂੰ ਇੰਨੀ ਜ਼ਿਆਦਾ ਪਸੰਦ ਆ ਰਹੀ ਹੈ ਕਿ ਇਹ ਫਿਲਮ ਆਪਣਾ ਕਮਾਲ ਦਿਖਾ ਚੁੱਕੀ ਹੈ। ਇਸ ਫਿਲਮ ਨੇ ਸਾਰੇ ਰਿਕਾਡ ਤੋੜ ਦਿੱਤੇ ਹਨ। ਹਾਲੀਵੁੱਡ ਦੀ famous movie avatar 2 ਨੇ ਇਕ ਹਫਤੇ ‘ਚ ਹੀ 193.30 ਕਰੋੜ ਕਰਾਸ ਕਰਨ ਕਰ ਚੁੱਕੀ ਹੈ। ਇਹ 200 ਕਰੋੜ ਦਾ ਅੰਕੜਾ ਪਾਰ ਕਰ ਜਾਵੇਗੀ।

Story You May Like