The Summer News
×
Monday, 20 May 2024

Urfi Javed ਨੇ ਇਕ ਵਾਰ ਫਿਰ ਢਾਹਿਆ ਕਹਿਰ, ਦੇਖੋ ਵੀਡੀਓ

ਚੰਡੀਗੜ੍ਹ : Urfi Javed ਹਾਲਹਿ ‘ਚ dubai ਵਿਖੇ ਹੋ ਰਹੀ ਸ਼ੂਟਿੰਗ ਦੌਰਾਨ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਪਰ ਹੁਣ ਉਰਫੀ ਫਿਰ ਭਾਰਤ ਆ ਗਈ ਹੈ ਉਸ ਨੇ ਆਉਂਦੇ ਹੀ ਫਿਰ ਸੋਸ਼ਲ ਮੀਡੀਆ ‘ਤੇ ਧਮਾਲ ਮਚਾ ਦਿੱਤਾ ਹੈ। ਜਿਸ ਦੌਰਾਨ ਪ੍ਰਸ਼ੰਸਕ ਫਿਰ ਉਸ ਦੀ ਖੂਬ ਪ੍ਰਸੰਸਾ ਕਰ ਰਹੇ ਹਨ ਨਾਲ ਹੀ ਕੁਝ ਲੋਕ ਉਸ ਦੇ ਫਿਰ ਬੇਜੱਤੀ ਕਰ ਰਹੇ ਹਨ। ਇਸ ਦੇ ਨਾਲ ਹੀ ਦਸ ਦਈਏ ਕਿ ਹੁਣ ਅਭਿਨੇਤਰੀ ਨੇ ਅਜਿਹੀ ਡਰੈੱਸ ਬਣਾਈ ਹੈ, ਜਿਸ ਨੂੰ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਅਭਿਨੇਤਰੀ ਨੇ ਕੋਲਡ ਡਰਿੰਕ ਦੇ ਕੈਨ ਦੀ ਕੈਪ ਦੀ ਡਰੈਸ ਬਣਾਈ ਹੈ।


ਉਰਫੀ ਨੇ ਸੋਸ਼ਲ ਮੀਡੀਆ ਤੇ ਵੀਡੀਓ ਕੀਤੀ ਸ਼ੇਅਰ


ਉਰਫੀ ਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸ਼ੇਅਰ ਕੀਤੀ ਜਿਸ ਨੂੰ ਪ੍ਰਸ਼ੰਸਕ ਬਹੁਤ ਪਸੰਦ ਕਰ ਰਹੇ ਹਨ। ਅਭਿਨੇਤਰੀ ਨੇ ਕੋਲਡ ਡਰਿੰਕ ਦੇ ਕੈਨ ਦੀ ਕੈਪ ਦੀ ਡਰੈਸ ਬਣਾਈ ਹੈ।

Story You May Like