The Summer News
×
Monday, 20 May 2024

ਕਾਮੇਡੀ ਕੁਈਨ ਭਾਰਤੀ ਸਿੰਘ ਨੇ ਆਪਣੇ ਬੇਟੇ ਦੀਆ ਤਸਵੀਰਾਂ ਕੀਤੀਆਂ ਸ਼ੇਅਰ, ਦੇਖੋ ਪੋਸਟ

ਚੰਡੀਗੜ੍ਹ : Comedian ਭਾਰਤੀ ਸਿੰਘ ਜਿਸ ਨੂੰ ਲਾਫਟਰ ਕੁਈਨ ਕਿਹਾ ਜਾਂਦਾ ਹੈ। ਭਾਰਤੀ ਸਿੰਘ ਆਪਣੇ ਚੁਲਬੁਲੇ ਆਪਣੇ ਮਜ਼ਾਕਿਆ ਸੁਭਾਅ ਵਜੋਂ ਜਾਣੀ ਜਾਂਦੀ ਹੈ। ਕੁਝ ਕੁ ਸਮੇਂ ਪਹਿਲਾ ਭਾਰਤੀ ਸਿੰਘ ਨੇ ਆਪਣੇ ਬੱਚੇ ਨੂੰ ਜਨਮ ਦਿੱਤਾ। ਭਾਰਤੀ ਸਿੰਘ ਆਏ ਦਿਨ ਕਿਸੇ ਨਾ ਕਿਸੇ ਕਰਕੇ ਸੁਰੱਖਿਆ ‘ਚ ਬਣੀ ਰਹਿੰਦੀ ਹੈ। ਭਾਰਤੀ ਸਿੰਘ ਨੇ ਸੋਸ਼ਲ ਮੀਡੀਆ ‘ਤੇ ਆਪਣੇ ਬੇਟੇ ਲਕਸ਼ ਦੀਆ ਕੁਝ ਤਸਵੀਰਾਂ ਸਾਂਝੀਆ ਕੀਤੀਆ ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆ ਹਨ।




 












View this post on Instagram























 


A post shared by Bharti Singh (@bharti.laughterqueen)





Story You May Like