The Summer News
×
Monday, 20 May 2024

US tour ਦੌਰਾਨ AP Dhillon ਨਾਲ ਵਾਪਰਿਆ ਵੱਡਾ ਹਾਦਸਾ, ਲੱਗਿਆ ਗੰਭੀਰ ਸੱਟਾਂ, ਕੀਤੇ ਸਾਰੇ concerts postpone

ਚੰਡੀਗੜ੍ਹ : ਪੰਜਾਬੀ ਮਸ਼ਹੂਰ ਗਾਇਕ ap dhillon ਦਾ US ਦੌਰੇ ਅਨੁਸਾਰ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ਦੌਰਾਨ ਇਹ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਗੰਭੀਰ ਸੱਟਾਂ ਲੱਗਿਆ ਹਨ। ਜਿਸ ਤਹਿਤ ਉਹਨਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।


11-1 


ਉਹਨਾਂ ਦਾ ਹਾਲਤ ਫਿਲਹਾਲ ਹਾਲੇ ਠੀਕ ਦੱਸੀ ਜਾ ਰਹੀ ਹੈ। ap dhillon ਨੇ ਆਪਣੇ ਸੋਸ਼ਲ ਮੀਡੀਆਂ ਅਕਾਊਂਟ ‘ਤੇ ਸਟੋਰੀ ਪਾ ਕੇ ਪ੍ਰਸ਼ੰਸਕਾ ਤੋਂ ਮੁਆਫੀ ਮੰਗੀ।  ਇਸ ਹਾਦਸੇ ਦੌਰਾਨ ਉਹਨਾਂ ਨੂੰ ਆਪਣੇ ਸਾਰੇ concerts postpone ਕਰਨੇ ਪਏ।

Story You May Like