The Summer News
×
Tuesday, 21 May 2024

ਡਾਂਸਰ ਸਪਨਾ ਚੌਧਰੀ ਵੱਲੋਂ ਅਦਾਲਤ 'ਚ ਕੀਤਾ ਗਿਆ ਆਤਮ ਸਮਰਪਣ

ਚੰਡੀਗੜ੍ਹ : ਸਪਨਾ ਚੌਧਰੀ ਮਸ਼ਹੂਰ ਹਰਿਆਣਵੀ ਡਾਂਸਰ ਹੈ, ਸਪਨਾ ਚੌਧਰੀ ਨੇ ਰਿਐਲੀਟੀ ਸ਼ੋਅ ਬਿਗ ਬਾਸ ਵਿੱਚ ਵੀ ਆ ਚੁੱਕੀ ਹੈ। ਇਸ ਦੇ ਨਾਲ ਹੀ ਦਸ ਦਿੰਦੇ ਹਾਂ ਕਿ ਸਪਨਾ ਚੌਧਰੀ ਨੇ ਧੋਖਾਧੜੀ ਦੇ ਮਾਮਲੇ ‘ਚ ਖੁਦ  ਅਦਾਲਤ ‘ਚ ਜਾ ਕੇ ਆਤਮ ਸਮਰਪਣ ਕਰ ਦਿੱਤਾ ਹੈ। ਇਸ ਦੌਰਾਨ ਅਦਾਲਤ ਨੇ ਸਪਨਾ ਚੌਧਰੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਸਪਨਾ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਸ 'ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਗਈ ਸੀ।

Story You May Like