The Summer News
×
Tuesday, 21 May 2024

ਮਸ਼ਹੂਰ ਅਭਿਨੇਤਰੀ ਦੀਪਿਕਾ ਕੱਕੜ ਨੇ ਦਿੱਤਾ ਬੇਟੇ ਨੂੰ ਜਨਮ, ਸ਼ੋਏਬ ਨੂੰ ਉਸ ਦੇ ਜਨਮ ਦਿਨ ਦਾ ਮਿਲਿਆ ਸਭ ਤੋਂ ਵੱਡਾ ਤੋਹਫਾ

ਚੰਡੀਗੜ੍ਹ : ਟੀਵੀ ਇੰਡਸਟਰੀ ਦੀ ਮਸ਼ਹੂਰ ਅਭਿਨੇਤਰੀ ਤੇ ਨਾਲ ਹੀ ਮਸ਼ਹੂਰ ਯੂਟਿਊਬਰ ਦੀਪਿਕਾ ਕੱਕੜ ਇਬਰਾਹਿਮ ਮਾਂ ਬਣ ਗਈ ਹੈ ਅਤੇ ਇਬਰਾਹਿਮ ਖਾਨਦਾਨ ਇਹ ਖਬਰ ਸੁਣ ਕੇ ਬਹੁਤ ਹੀ ਖੁਸ਼ ਹੈ। ਦਸ ਦਈਏ ਕਿ ਦੀਪਿਕਾ ਕੱਕੜ ਨੇ ਬੇਟੇ ਨੂੰ ਜਨਮ ਦਿੱਤਾ ਹੈ। ਫਿਲਹਾਲ ਉਹ ਆਪਣੇ ਹੈਪੀ ਸਪੇਸ ਵਿੱਚ ਹੈ। ਦੀਪਿਕਾ ਕੱਕੜ ਅਤੇ ਸ਼ੋਏਬ ਇਬਰਾਹਿਮ ਨੇ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰ ਲਿਆ ਹੈ। ਦੋਵੇਂ ਜਲਦ ਹੀ ਮਾਤਾ ਪਿਤਾ ਬਣ ਗਏ ਹਨ। ਦੀਪਿਕਾ ਕੱਕੜ ਨੇ ਸੁਰਲ ਸਿਮਰ ਕਾ ਤੋਂ ਕਾਫੀ ਮਸ਼ਹੂਰ ਹੋਈ ਸੀ। ਇਸ ਦੇ ਨਾਲ ਹੀ ਦੀਪਿਕਾ ਦੇ ਪਤੀ ਸ਼ੋਏਬ ਇਬਰਾਹਿਮ ਵੀ ਮਸ਼ਹੂਰ ਅਦਾਕਾਰ ਦੇ ਨਾਲ ਨਾਲ ਯੂਟਿਊਬਰ ਵੀ ਹਨ।


20-1


ਦਸ ਦਈਏ ਕਿ ਦੀਪਿਕਾ ਦੀ ਡਿਲਵਰੀ ਸਮੇਂ ਤੋਂ ਪਹਿਲਾ ਹੀ ਹੋ ਗਈ ਹੈ। ਡਾਕਟਰਾਂ ਨੇ ਦੀਪਿਕਾ ਨੂੰ ਜੁਲਾਈ ਦੇ ਤੀਜੇ ਜਾਂ ਚੌਥੇ ਹਫਤੇ ਦੀ ਤਾਰੀਖ ਦਿੱਤੀ ਸੀ। ਪਰ ਸਮੇਂ ਤੋਂ ਪਹਿਲਾ ਹੀ ਡਿਲਵਰੀ ਹੋ ਗਈ। ਸ਼ੋਏਬ ਨੇ ਕਿਹਾ ਕਿ ਚਿੰਤਾ ਦੀ ਕੋਈ ਗੱਲ ਨਹੀਂ ਹੈ। ਸਭ ਕੁਝ ਠੀਕ ਹੈ। ਦਸ ਦਈਏ ਕਿ ਦੀਪਿਕਾ ਸ਼ੋਏਬ ਦੇ ਵਿਆਹ ਨੂੰ 5 ਸਾਲ ਪੂਰੇ ਹੋ ਗਏ ਹਨ।  ਦੀਪਿਕਾ – ਸ਼ੋਏਬ ਦਾ ਵਿਆਹ 22 ਫਰਵਰੀ 2018 ਨੂੰ ਹੋਇਆ ਸੀ।


(Sonam Malhotra)

Story You May Like