The Summer News
×
Tuesday, 21 May 2024

ਬਾਲੀਵੁੱਡ ਦੇ ਮਸ਼ਹੂਰ ਗਾਇਕ ਕੈਲਾਸ਼ ਖੇਰ ‘ਤੇ ਹੋਇਆ ਹਮਲਾ, ਮੁਲਜ਼ਮ ਗ੍ਰਿਫ਼ਤਾਰ

ਚੰਡੀਗੜ੍ਹ : ਬਾਲੀਵੁੱਡ ਦੇ ਮਸ਼ਹੂਰ ਗਾਇਕ ਕੈਲਾਸ਼ ਖੇਰ ‘ਤੇ ਇਕ live concert ਦੌਰਾਨ ਹਮਲਾ ਹੋਇਆ। ਦਸ ਦਈਏ ਕਿ ਕਰਨਾਟਕ 'ਚ ਇੱਕ ਸੰਗੀਤ ਸਮਾਰੋਹ ਦੌਰਾਨ ਮੁਲਜ਼ਮ ਨੇ ਗਾਇਕ ‘ਤੇ ਬੋਤਲ ਮਾਰੀ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Story You May Like