The Summer News
×
Monday, 20 May 2024

ਪੰਜਾਬ ਦੇ ਪ੍ਰਸਿੱਧ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਇਸ ਮਸ਼ਹੂਰ ਅਦਾਕਾਰ ਨਾਲ ਕੀਤੀ ਮੁਲਾਕਾਤ, ਦੇਖੋ ਤਸਵੀਰਾਂ

 ਚੰਡੀਗੜ੍ਹ : ਪੰਜਾਬ ਦੇ ਮਸ਼ਹੂਰ ਕਲਾਕਾਰ ਗਿੱਲੀ ਗਰੇਵਾਲ ਦਾ ਨਾਲ ਤਾਂ ਅਸੀ ਸਾਰੀਆ ਨੇ ਸੁਣਿਆ ਹੋਣਾ ਹੈ, ਜਿਹੜੇ ਕਿ ਆਪਣੀਆ ਗੀਤਾਂ ਅਤੇ ਫਿਲਮਾਂ ਕਾਰਨ ਆਈ ਦਿਨੀਂ ਚਰਚਾ ਵਿੱਚ ਰਹਿੰਦੇ ਹਨ। ਸੋਸ਼ਲ ਮੀਡੀਆ ਉਪਰ ਇਹਨਾਂ ਦੇ ਚਰਚੇ ਹੁੰਦੇ ਰਹਿੰਦੇ ਹਨ। ਅੱਜ ਗਿੱਪੀ ਗਰੇਵਾਲ ਨੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੰਜੇ ਦਾਤ ਜਿਹੜੇ ਕਿ ਆਪਣੀਆ ਫਿਲਮਾਂ ਕਾਰਨ ਚਰਚਾ ਵਿੱਚ ਰਹਿੰਦੇ ਹੀ ਹਨ ‘ਤੇ ਸੋਸ਼ਲ ਮੀਡੀਆ ਉਪਰ ਆਈ ਦਿਨੀਂ ਇਹਨਾਂ ਉਤੇ ਚਰਚੇ ਹੁੰਦੇ ਰਹਿੰਦੇ ਹਨ। ਪੰਜਾਬ ਦੇ ਮਸ਼ਹੂਰ ਅਦਾਕਾਰ ਨੇ ਬਾਲੀਵੁੱਡ ਦੇ ਮਸ਼ਹੂਰ ਸੰਜੇਦਾਤ ਨਾਲ ਮੁਲਾਕਾਤ ਕੀਤੀ। ਜਿਸ ਵਿੱਚ ਉਹਨਾਂ ਨੇ ਇੱਕ-ਦੂਜੇ ਪਿਅਰ ਅਤੇ ਮਾਨ-ਸਮਾਨ ਕੀਤਾ।


Story You May Like