The Summer News
×
Tuesday, 21 May 2024

ਪੰਜਾਬੀ ਮਸ਼ਹੂਰ ਗਾਇਕ ਨੂੰ ਮਿਲੀ ਜ਼ਮਾਨਤ, ਇੰਨੇ ਸਮੇਂ ਜੇਲ੍ਹ ਦੀ ਖਾਣੀ ਪਈ ਹਵਾ

ਚੰਡੀਗੜ੍ਹ : ਪੰਜਾਬੀ ਅਤੇ ਬਾਲੀਵੁੱਡ ਦੇ ਮਸ਼ਹੂਰ ਗਾਇਕ ਦਲੇਰ ਮਹਿੰਦੀ ਪਿਛਲੇ 3 ਮਹੀਨਿਆ ਤੋਂ ਜੇਲ੍ਹ ਵਿੱਚ ਸੀ। 14 ਜੁਲਾਈ ਨੂੰ ਪਟਿਆਲਾ ਪੁਲਿਸ ਨੇ ਮਨੁੱਖੀ ਤਸਕਰੀ ਦੇ ਦਲੇਰ ਮਹਿੰਦੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪਰ 3 ਮਹੀਨੇ ਬਾਅਦ ਹੁਣ ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਦਲੇਰ ਮਹਿੰਦੀ ਦੀ ਜ਼ਮਾਨਤ ਪਟੀਸ਼ਨ ਨੂੰ ਮਨਜ਼ੂਰ ਕਰਦੇ ਹੋਏ ਉਸ ਨੂੰ ਜ਼ਮਾਨਤ ਦੇ ਦਿੱਤੀ ਹੈ।

Story You May Like