The Summer News
×
Tuesday, 21 May 2024

ਗਿਪੀ ਗਰੇਵਾਲ ਦੇ ਪਰਿਵਾਰ ਨੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ, ਦੇਖੋ ਤਸਵੀਰਾਂ

ਚੰਡੀਗੜ੍ਹ : ਪੰਜਾਬ ਦੇ ਮਸ਼ਹੂਰ ਗਾਇਕ ਗਿਪੀ ਗਰੇਵਾਲ ਦਾ ਸਾਰਾ ਪਰਿਵਾਰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਪੁੱਜਾ। ਮੂਸੇਵਾਲਾ ਦੇ ਘਰ ਪਹੁੰਚ ਗਿਪੀ ਦੇ ਤਿੰਨੋ ਮੁੰਡਿਆ ਨੇ ਸਿੱਧੂ ਦੇ ਮਾਪਿਆ ਨਾਲ ਕੁਝ ਪਿਆਰੇ ਪਲ ਬਿਤਾਏ। ਇਸ ਦੌਰਾਨ ਸਿੱਧੂ ਦੇ ਮਾਪਿਆ ਦੇ ਚਹਿਰੇ ‘ਤੇ ਬੱਚਿਆ ਨਾਲ ਮਿਲ ਕੇ ਖੁਸ਼ੀ ਨਜ਼ਰ ਆ ਰਹੀ ਹੈ।







 


 


Story You May Like