The Summer News
×
Monday, 20 May 2024

Revealing dress ਪਹਿਣ ਕੇ dubai ‘ਚ ਸ਼ੂਟਿੰਗ ਕਰਨਾ ਪਿਆ ਭਾਰੀ, Urfi javed ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ

ਚੰਡੀਗੜ੍ਹ : ਉਰਫੀ ਜਾਵੇਦ ਹਮੇਸ਼ਾ ਹੀ ਆਪਣੇ ਆਫ ਕਲਰ ਕੱਪੜਿਆਂ ਕਾਰਨ ਕਈ ਵਾਰ ਟ੍ਰੋਲ ਹੋ ਚੁੱਕੀ ਹੈ ਪਰ ਇਸ ਵਾਰ ਇਹ ਗੱਲ ਬਹੁਤ ਜ਼ਿਆਦਾ ਨਿਕਲ ਗਈ ਹੈ। ਉਰਫੀ ਜਾਵੇਦ ਦਾ ਇਹ ਵੀਡੀਓ ਦੁਬਈ 'ਚ ਸ਼ੂਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ। ਮੀਡੀਆ ਸੂਤਰਾਂ ਮੁਤਾਬਕ ਉਰਫੀ ਜਾਵੇਦ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਇਹ ਵੀਡੀਓ ਇਕ ਖੁੱਲ੍ਹੀ ਥਾਂ 'ਤੇ ਸ਼ੂਟ ਕੀਤਾ ਗਿਆ ਸੀ, ਜਿੱਥੇ ਅਜਿਹੇ ਕੱਪੜੇ ਪਾ ਕੇ ਸ਼ੂਟਿੰਗ ਕਰਨ ਦੀ ਇਜਾਜ਼ਤ ਨਹੀਂ ਸੀ, ਜਿਸ ਕਾਰਨ ਇਹ ਵਿਵਾਦ ਹੋਇਆ ਹੈ।

Story You May Like