The Summer News
×
Monday, 13 May 2024

Chef tarla dalal ਦੀ biopic ਲਈ ਹੁਮਾ ਕੁਰੈਸ਼ੀ ਦਾ ਦੇਖਣ ਨੂੰ ਮਿਲੀਆ ਸ਼ਾਨਦਾਰ ਲੁੱਕ, ਦੇਖੋ ਤਸਵੀਰਾਂ

ਚੰਡੀਗੜ੍ਹ : ਬਾਲੀਵੁੱਡ ਦੀ ਅਦਾਕਾਰ ਹੁਮਾ ਕੁਰੈਸ਼ੀ ਮਸ਼ਹੂਰ ਭੋਜਨ ਲੇਖਕ ਤੇ ਸ਼ੈੱਫ The Tarla Dalal Show ‘ਤੇ ਇੱਕ ਬਾਇਓਪਿਕ ਸੁਰਖੀਆਂ ‘ਚ ਹੈ, ਇਸ ਦੇ ਨਾਲ ਹੀ ਤੁਹਾਨੂੰ ਦਸ ਦਈਏ ਕੀ ਨਿਰਮਾਤਾਵਾਂ ਨੇ ਮੰਗਲਵਾਰ ਨੂੰ ਐਲਾਨ ਕੀਤਾ ਹੈ। “Tarla” ਨਾਮ ਦੀ ਇਸ ਫਿਲਮ ਦਾ ਨਿਰਮਾਣ ਰੋਨੀ ਸਕ੍ਰੂਵਾਲਾ, ਅਸ਼ਵਿਨੀ ਅਈਅਰ ਤਿਵਾਰੀ ਤੇ ਨਿਤੇਸ਼ ਤਿਵਾਰੀ ਦੁਆਰਾ ਕੀਤਾ ਜਾਵੇਗਾ। ਇਹ ਫਿਲਮ ਲੇਖਕ ਪੀਯੂਸ਼ ਗੁਪਤਾ, ਨਿਤੇਸ਼ ਤਿਵਾਰੀ ਦੇ ਲੰਬੇ ਸਮੇਂ ਦੇ ਸਹਿਯੋਗੀ ਦੇ ਨਿਰਦੇਸ਼ਨ ‘ਚ ਡੈਬਿਊ ਕਰਦੀ ਹੈ, ਜਿਸ ਨੇ ਫਿਲਮਾਂ ਜਿਵੇਂ ਕਿ “dangal” ਅਤੇ “Chhichhore” ਵਿੱਚ ਵੀ ਕੰਮ ਕੀਤਾ ਹੈ।




 












View this post on Instagram























 


A post shared by Huma S Qureshi (@iamhumaq)




 ਇਸ ਦੌਰਾਨ ਦਲਾਲ, “The Tarla Dalal Show” ਤੇ “Cook It Up With Tarla Dalal” ਵਰਗੇ ਪ੍ਰਸਿੱਧ ਰਸੋਈਏ ਟੀਵੀ ਸ਼ੋਅ ਦੀ ਮੇਜ਼ਬਾਨੀ ਲਈ ਜਾਣੀ ਜਾਂਦੀ ਹੈ, ਤੇ ਨਾਲ ਹੀ 100 ਤੋਂ ਵੱਧ ਕੁੱਕਬੁੱਕਾਂ ਲਿਖੀਆਂ ਤੇ 2007 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। ਉਸਦਾ 2013 ਵਿੱਚ 77 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ।


Story You May Like