The Summer News
×
Sunday, 19 May 2024

Rakhi sawant case - ਪਤੀ ਆਦਿਲ ਖਾਨ ਦੇ ਵਕੀਲ ਨੇ Media ਸਾਹਮਣੇ ਤੋੜੀ ਚੁੱਪੀ, ਰਾਖੀ ‘ਤੇ ਲਗਾਏ ਇਹ ਦੋਸ਼

ਚੰਡੀਗੜ੍ਹ :   ਰਾਖੀ ਸਾਵੰਤ ਦਾ ਨਾਮ ਸੋਸ਼ਲ ਮੀਡੀਆਂ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਇਕ ਪਾਸੇ ਰਾਖੀ ਸਾਵੰਤ ਦਾ ਟੁੱਟਿਆ ਵਿਆਹ ਵੀ ਸੁਰਖੀਆਂ 'ਚ ਹੈ। ਰਾਖੀ ਹਾਲ ਹੀ ਵਿੱਚ ਆਦਿਲ ਦੁਰਾਨੀ ਨਾਲ ਵਿਆਹ ਦੀ ਤਸਵੀਰ ਸਾਹਮਣੇ ਆਈ ਸੀ। ਰਾਖੀ ਨੇ ਪਤੀ ਉਤੇ ਦੋਸ਼ ਲਗਾਏ ਹਨ, ਆਦਿਲ ਦਾ ਵਿਆਹੇ ਹੋਣ ਦੇ ਬਾਵਜੂਦ ਵੀ relationship  ‘ਚ ਹੈ। ਇਸ ਦੇ ਨਾਲ ਹੀ ਉਸ ਨੇ ਮੇਰੇ ਬਹੁਤ ਸਾਰੇ ਪੈਸੇ ਵੀ ਲਏ ਹਨ।


ਜੋ ਕਿ ਹੁਣ ਉਹ ਮੈਨੂੰ ਵਾਪਿਸ ਨਹੀਂ ਕਰ ਰਿਹਾ ਹੈ।  ਇਸ ਦੇ ਨਾਲ ਹੀ ਰਾਖੀ ਨੇ ਕਿਹਾ ਕਿ  ਉਸ ਨੇ ਮੇਰੀ ਮਾਂ ਨੂੰ ਮਾਰ ਕੇ ਰੱਖੀ ਦਿੱਤਾ ਹੈ, ਮੇਰੀ ਮਾਂ ਦੀ ਮੌਤ ਦਾ ਜ਼ਿੰਮੇਵਾਰ ਸਿਰਫ ਆਦਿਲ ਹੈ। ਆਦਿਲ ਰਾਖੀ ਨੂੰ ਮਾਰਦਾ ਵੀ ਹੈ। ਰਾਖੀ ਨੇ ਕਿਹਾ ਕਿ ਉਹ ਸ਼ਾਮ ਨੂੰ ਘਰ ਆਉਂਦਾ ਹੈ ਅਤੇ ਉਸ ਨੂੰ ਕਾਫੀ ਮਾਰਦਾ ਹੈ। ਰਾਖੀ ਨੇ ਮੀਡੀਆਂ ਸਾਹਮਣੇ ਆਪਣੇ ਜਖਮ ਵੀ ਦਿਖਾਏ ਸੀ। ਆਦਿਲ ਫਿਲਹਾਲ ਪੁਲਸ ਹਿਰਾਸਤ 'ਚ ਹੈ। ਇਸ ਦੌਰਾਨ ਉਨ੍ਹਾਂ ਦੇ ਵਕੀਲ ਨੇ ਰਾਖੀ ਦੇ ਦੋਸ਼ਾਂ 'ਤੇ ਬਿਆਨ ਦਿੱਤਾ ਹੈ।


ਆਦਿਲ ਦੇ ਵਕੀਲ ਨੇ ਜਾਣੋ ਕੀ ਕਿਹਾ


ਆਦਿਲ ਦੇ ਵਕੀਲ ਨੇ ਕਿਹਾ ਕਿ, “ਕੀ ਤੁਹਾਨੂੰ ਲੱਗਦਾ ਹੈ ਕਿ ਰਾਖੀ ਇੰਨੀ ਕਮਜ਼ੋਰ ਹੈ ਕਿ ਕੋਈ ਵੀ ਉਸ ਨੂੰ ਮਾਰ ਸਕਦਾ ਹੈ। ਇਹ ਸਭ ਪਹਿਲਾਂ ਤੋਂ plan ਕੀਤਾ ਗਿਆ ਸੀ। ਦੋਸ਼ ਬਿਲਕੁਲ ਹੀ ਬੇਬੁਨਿਆਦ ਹਨ। ਆਦਿਲ ਇੱਕ ਚੰਗੇ ਪਰਿਵਾਰ ਨਾਲ ਸਬੰਧ ਰੱਖਦਾ ਹੈ। ਬਲਕਿ ਰਾਖੀ ਨੇ ਆਪਣੇ ਪਹਿਲੇ ਪਤੀ ਤੋਂ ਪੈਸੇ ਲਏ ਸਨ। ਤੇ ਹੁਣ ਉਹ ਆਦਿਲ ਨਾਲ ਵੀ ਅਜਿਹਾ ਹੀ ਕਰ ਰਹੀ ਹੈ। ਬੈਂਕ ਸਟੇਟਮੈਂਟਾਂ ਸਮੇਤ ਸਾਰੇ ਸਬੂਤ ਅਦਾਲਤ ਵਿਚ ਪੇਸ਼ ਕਰ ਦਿੱਤੇ ਹਨ।


 


 

Story You May Like