The Summer News
×
Monday, 20 May 2024

ਜੇਕਰ ਤੁਸੀਂ ਵੀ ਬਚਣਾ ਚਾਹੁੰਦੇ ਹੋ ਇਸ ਭਿਆਨਕ ਚੀਜ਼ ਤੋਂ , ਤਾਂ ਅਪਣਾਓ ਇਹ ਨੁਕਤਾ ਮਿੰਟਾਂ 'ਚ ਠੀਕ ਹੋਵੇਗਾ ਹਰ ਕੰਮ..!!

ਚੰਡੀਗੜ੍ਹ :  ਜੇਕਰ ਤੁਸੀਂ ਵੀ ਬਚਣਾ ਚਾਹੁੰਦੇ ਹੋ, ਬੁਰੀ ਨਜ਼ਰ ਤੋਂ ਤਾਂ ਤੁਹਾਨੂੰ ਕਾਲਾ ਧਾਗਾ ਬੰਨਣਾ ਚਾਹੀਦਾ ਹੈ, ਜਿਸ ਦੀ ਵਜ੍ਹਾ ਨਾਲ ਤੁਹਾਨੂੰ ਬਹੁਤ ਸਾਰੀਆਂ ਸਮੱਸਆਿਵਾਂ ਤੋਂ ਛੁਟਕਾਰਾ ਮਿਲੇਗਾ । ਦਸ ਦਈਏ ਕਿ ਬੁਰੀ ਨਜ਼ਰ ਤੋਂ ਬਚਣ ਲਈ ਲੋਕ ਬਹੁਤ ਸਾਰੇ ਤਰੀਕੇ ਅਪਣਾਉਦੇ ਹਨ। ਤੁਸੀਂ ਨੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਕਾਲਾ ਧਾਗਾ ਬੰਨ੍ਹਦੇ ਦੇਖਿਆ ਹੋਵੇਗਾ।ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਇਸ ਦਾ ਪ੍ਰਯੋਗ ਪੈਰਾਂ, ਗਰਦਨ, ਹੱਥਾਂ ਉੱਪਰ ਬੰਨ੍ਹਣ ਕਰਦੇ ਹਨ


ਚਲੋਂ ਤੁਹਾਨੂੰ ਇਸ ਧਾਗੇ ਦੇ ਫਾਇਦੇ ਵੀ ਦਸ ਦਿੰਦੇ ਹਾਂ..


ਜਾਣੋ ਇਸ ਨੂੰ ਬੰਨ੍ਹਣ ਨਾਲ ਕੀ ਹੁੰਦਾ ਹੈ :  ਸ਼ਾਸਤਰਾਂ ਅਨੁਸਾਰ ਕਾਲੇ ਧਾਗੇ ਨੂੰ ਬੰਨ੍ਹਣ ਕਾਰਨ ਬੁਰੀ ਨਜ਼ਰ ਅਤੇ ਸ਼ਨੀ ਪ੍ਰਦੋਸ਼ ਤੋਂ ਬਚਆਿ ਜਾ ਸਕਦਾ ਹੈ। ਕਿਹਾ ਜਾਂਦਾ ਹੈ ਕਿ ਇਸ ਨੂੰ ਬੰਨ੍ਹਣ ਨਾਲ ਨਕਾਰਾਤਮਕ ਊਰਜਾ ਵਿਅਕਤੀ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਉਂਦੀ। ਸਾਸ਼ਤਰ ਅਨੁਸਾਰ ਇਹ ਰੰਗ ਸ਼ਨੀ ਦੇਵ ਦਾ ਸਾਰਥਕ ਹੁੰਦਾ ਹੈ, ਕਿਹਾ ਜਾਂਦਾ ਹੈ ਇਕ ਜੇਕਰ ਤੁਸੀ ਸ਼ਨੀਵਾਰ ਵਾਲੀ ਦਿਨ ਕਾਲੇ ਰੰਗ ਦੇ ਕੱਪੜੇ ਪਾਉਦੇ ਹੋ ਤਾਂ ਉਸ ਨੂੰ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ।


ਜੇਕਰ ਇਸ ਨੂੰ ਸ਼ਨੀਵਾਰ ਵਾਲੇ ਦਿਨ ਬਣਦੇ ਹੋ ਤਾਂ ਇਹ ਤੁਹਾਨੂੰ ਹਰ ਤਰ੍ਹਾਂ ਦੀਆਂ ਬੁਰੀਆਂ ਨਜ਼ਰਾਂ ਤੋਂ ਬਚਾਉਣ ਦਾ ਕੰਮ ਕਰਦਾ ਹੈ। ਦਸ ਦੇਈਏ ਕਿ ਕਾਲੇ ਧਾਗੇ ਨੂੰ ਪਹਿਨਣ ਨਾਲ ਵਿਅਕਤੀ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ। ਜਾਣਕਰੀ ਅਨੁਸਾਰ ਦਸ ਦੇਈਏ ਕਿ ਇਹ ਸਾਨੂੰ ਕਾਫੀ ਸਾਰੀਆਂ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ , ਕਿਉਂਕਿ ਜੇਕਰ ਤੁਹਾਨੂੰ ਪੇਟ ਦੀ ਸਮੱਸਿਆ ਹੈ, ਉਨ੍ਹਾਂ ਨੂੰ ਇਸ ਤੋਂ ਰਾਹਤ ਮਿਲਦੀ ਹੈ। ਪੇਟ ਦੀ ਸਮੱਸਿਆ ਤੋਂ ਪੀੜਤ ਵਿਅਕਤੀ ਨੂੰ ਅੰਗੂਠੇ ਵਿੱਚ ਕਾਲਾ ਧਾਗਾ ਬੰਨ੍ਹਣਾ ਚਾਹੀਦਾ ਹੈ। ਇਸ ਨਾਲ ਸਰੀਰ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ।


ਜਾਣੋ ਕਿਸ ਦਿਨ ਬੰਨ੍ਹ ਸਕਦੇ ਹੋ ਤੁਸੀ ਇਹ ਧਾਗਾ :


ਦਸ ਦੇਈਏ ਕਿ ਜੋਤਿਸ਼ ਸ਼ਾਸਤਰ ਅਨੁਸਾਰ ਕਾਲਾ ਧਾਗਾ ਬੰਨ੍ਹਦੇ ਸਮੇਂ ਤੁਹਾਨੂੰ ਬਹੁਤ ਸਾਰੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਇਸ ਨੂੰ ਹਮੇਸ਼ਾ ਸ਼ਨੀਵਾਰ ਜਾਂ ਮੰਗਲਵਾਰ ਨੂੰ ਕਾਲਾ ਧਾਗਾ ਬੰਨ੍ਹਣਾ ਸ਼ੁਭ ਮੰਨਿਆ ਜਾਂਦਾ ਹੈ।


 


 

Story You May Like