The Summer News
×
Sunday, 28 April 2024

ਇਸ ਰਾਸ਼ੀ ਦੀਆਂ ਲੜਕੀਆਂ ਨੂੰ ਜਲਦੀ ਆ ਜਾਂਦਾ ਹੈ ਗੁੱਸਾ, ਜਾਣੋ ਆਪਣੀ ਰਾਸ਼ੀ ਬਾਰੇ

ਚੰਡੀਗੜ੍ਹ : ਰਾਸ਼ੀਆਂ ਦੀ ਗੱਲ ਕਰੀਏ ਤਾਂ ਰਾਸ਼ੀ ਆਏ ਦਿਨ ਬਦਲੀਆਂ ਹਨ। ਭਾਵ ਇਹ ਹੈ ਕਿ ਰਾਸ਼ੀਆ ‘ਚ ਆਏ ਦਿਨ ਕੋਈ ਨਾ ਕੋਈ ਗ੍ਰਹਿ ਪ੍ਰਵੇਸ਼ ਕਰਦਾ ਹੈ। ਇਸ ਦੌਰਾਨ ਕਈ ਰਾਸ਼ੀਆਂ ਅਜਿਹੀਆਂ ਹੁੰਦੀਆਂ ਹਨ ਜਿੰਨ੍ਹਾ ‘ਚ ਕੁਝ ਗ੍ਰਹਿ ਅਜਿਹੇ ਵੀ ਹੁੰਦੇ ਹਨ ਜੋ ਕਿ ਲੰਬੇ ਸਮੇਂ ਤੱਕ ਰਹਿੰਦੇ ਹੀ ਰਹਿੰਦੇ ਹਨ। ਇਸ ਕਾਰਨ ਉਹਨਾਂ ਨੂੰ ਨੁਕਸਾਨ ਵੀ ਝਲਣਾ ਪੈਂਦਾ ਹੈ। ਅੱਜ ਅਸੀ ਗੱਲ ਕਰਾਂਗੇ ਦੋ ਰਾਸ਼ੀਆਂ ਬਾਰੇ ਜਿਨ੍ਹਾਂ ‘ਚ ਖਾਸ ਕਰਕੇ ਲੜਕੀਆਂ ‘ਚ ਗੁਸਾ ਬੇਹੱਦ ਦੇਖੀਆਂ ਜਾਂਦਾ ਹੈ।


ਮੇਖ – ਮੇਖ ਰਾਸ਼ੀ ‘ਚ ਮੰਗਲ ਦਾ ਪ੍ਰਭਾਵ ਵੱਧ ਮੰਨੀਆਂ ਜਾਂਦਾ ਹੈ। ਇਸ ਦਾ ਪ੍ਰਭਾਵ ਤੁਹਾਨੂੰ ਇਸ ਰਾਸ਼ੀ ਵਾਲੀ ਲੜਕੀਆ ‘ਚ ਖੂਬ ਚਲਦਾ ਹੈ। ਇਹੀ ਕਾਰਨ ਹੈ ਕਿ ਜਿਨ੍ਹਾਂ ਲੜਕੀਆਂ ਦੀ ਰਾਸ਼ੀ ਮੇਸ਼ ਹੈ, ਉਨ੍ਹਾਂ ‘ਚ ਮੰਗਲ ਦਾ ਪ੍ਰਭਾਵ ਜ਼ਿਆਦਾ ਦੇਖਣ ਨੂੰ ਮਿਲਦਾ ਹੈ।


ਸਿੰਘ- ਕਿਹਾ ਜਾਂਦਾ ਹੈ ਕਿ ਸਿੰਘ ਰਾਸ਼ੀ ਦਾ ਸੁਭਾਅ ਕੁਝ ਵੱਖਰਾ ਜਿਵੇਂ ਕੀ ਸ਼ਾਹੀ ਹੁੰਦਾ ਹੈ। ਸਿੰਘ ਰਾਸ਼ੀ ਵਾਲੀ ਕੁੜੀਆਂ ਗੰਭੀਰ ਹੁੰਦੀਆਂ ਹਨ ਤੇ ਜਲਦੀ ਕੋਈ ਵੀ ਪ੍ਰਤੀਕਿਰਿਆ ਨਹੀਂ ਕਰਦੀਆਂ, ਪਰ ਜਦੋਂ ਕੋਈ ਉਨ੍ਹਾਂ ‘ਤੇ ਗੁੱਸੇ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਹ ਮਜ਼ਬੂਤੀ ਨਾਲ ਉਨ੍ਹਾਂ ਦਾ ਸਾਹਮਣਾ ਕਰਦੀਆਂ ਹਨ। ਕਹਿਣ ਦਾ ਭਾਵ ਉਹ ਸਖਤ ਸੁਭਾਅ ਦੀਆਂ ਹੁੰਦੀਆਂ ਹਨ। ਉਹ ਕਿਸੇ ਵੀ ਗਲਤ ਕੰਮ ਜਾਂ ਗਲਤ ਗੱਲਾਂ ਨੂੰ ਬਰਦਾਸ਼ਤ ਨਹੀਂ ਕਰਦੀਆਂ।


Story You May Like