The Summer News
×
Monday, 20 May 2024

ਜੇਕਰ ਤੁਸੀਂ ਵੀ ਹੋਣਾ ਚਾਹੁੰਦੇ ਹੋ ਅਮੀਰ , ਤਾਂ ਅਗਲੇ ਇਹਨਾਂ ਦਿਨਾਂ ‘ਚ ਕਰੋ ਇਹ ਉਪਾਅ

ਚੰਡੀਗੜ੍ਹ : ਦਸ ਦੇਈਏ ਕਿ ਹਿੰਦੂ ਧਰਮ ਦੇ ਕੈਲੰਡਰ ਅੱਜ ਵੀ Modern Astronomy ਹੈ ਕਿਉਂਕਿ ਇਹ ਅੱਜ ਤੋਂ ਇਕ ਹਜ਼ਾਰ ਸਾਲ ਬਾਅਦ ਵੀ ਇਸ ਸਭ ਕੁਝ ਪਤਾ ਲੱਗ ਜਾਂਦਾ ਹੈ ਕਿ ਕਿਹੜਾ ਦਿਨ ਕਦੋਂ ਆਵੇਗਾ 'ਤੇ ਉਸ ਦੀ ਤਰੀਕ ਕੀ ਹੋਵੇਗੀ ਅਤੇ ਉਸ ਸਮੇਂ ਕਿਹੜਾ ਦਿਨ ਹੋਵੇਗਾ , ਇਸ ਦੇ ਨਾਲ ਹੀ ਕਿਹੜਾ ਗ੍ਰਹਿ ਕਿਸ ਦਿਨ ਕਿੰਨੇ ਵਜੇ ਅਤੇ ਕਿਹੜੀ ਤਰੀਕ ਨੂੰ ਲਗਣਾ ਹੈ ਸਭ ਬਾਰੇ ਦਸਿਆ ਜਾ ਸਕਦਾ ਹੈ। ਇਨ੍ਹਾਂ ਤੋਂ ਇਲਾਵਾ ਸਾਰੇ 27 ਨਕਸ਼ਤਰਾਂ ਵਿੱਚ ਸ਼ੁਭ ਪੂਰਵਾ ਭਾਦਰਪਦ ਨਕਸ਼ਤਰ ਵੀ ਬਣਿਆ ਸੀ। ਇਨ੍ਹਾਂ ਸਾਰੇ ਸ਼ੁਭ ਸਮਿਆਂ ਅਤੇ ਯੋਗਾਂ ਵਿੱਚ ਸ਼ੁਰੂ ਹੋਇਆ ਦਸੰਬਰ ਦਾ ਮਹੀਨਾ ਬਹੁਤ ਹੀ ਸ਼ੁਭ ਅਤੇ ਸ਼ੁਭ ਹੋ ਗਿਆ ਹੈ।


ਚਲੋ ਤੁਹਾਨੂੰ ਦਸਦੇ ਹਾਂ ਪੰਚ ਮਹਾਪੁਰਸ਼ ਰਾਜ ਯੋਗ ਬਾਰੇ :


ਸ਼ਾਸਤਰਾਂ ਅਨੁਸਾਰ ਕਿਹਾ ਜਾਂਦਾ ਹੈ ਕਿ ਜਦੋਂ ਇੱਕ ਕੁੰਡਲੀ 'ਚ 5 ਗ੍ਰਹਿ ਵੱਖ-ਵੱਖ ਰਾਜ ਯੋਗ ਬਣਾਉਂਦੇ ਹਨ, ਤਾਂ ਇਸ ਨੂੰ ਪੰਚ ਮਹਾਪੁਰਸ਼ ਰਾਜ ਯੋਗ ਕਿਹਾ ਜਾਂਦਾ ਹੈ। ਇਸੇ ਦੌਰਾਨ ਇਸ ਰਾਜਯੋਗ 'ਚ ਵਿਅਕਤੀ ਹੌਲੀ-ਹੌਲੀ ਤਰੱਕੀ ਕਰਦਾ ਹੈ,ਪ੍ਰੰਤੂ ਦੂਜਿਆਂ ਦੇ ਮੁਕਾਬਲੇ ਬਹੁਤ ਉਚਾਈ 'ਤੇ ਪਹੁੰਚ ਜਾਂਦਾ ਹੈ। ਜਾਣਕਾਰੀ ਅਨੁਸਾਰ ਕਿਹਾ ਜਾਂਦਾ ਹੈ ਕਿ ਜਿਨ੍ਹਾਂ ਦੀ ਕੁੰਡਲੀ ਵਿੱਚ ਇਹ ਯੋਗ ਹੈ, ਉਹ ਆਪਣੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਵੱਡਾ ਕੰਮ ਜ਼ਰੂਰ ਕਰਦੇ ਹਨ।


ਜਾਣੋ ਇਨ੍ਹਾਂ yogas ਦਾ ਅਸਰ :


ਸ਼ਾਸਤਰਾਂ ਮੁਤਾਬਕ ਕਿਹਾ ਜਾਂਦਾ ਹੈ ਕਿ ਦਸੰਬਰ ਮਹੀਨਾ ਇਸ ਵਾਰ ਵੀਰਵਾਰ ਤੋਂ ਸ਼ੁਰੂ ਹੋਇਆ ਹੈ ਅਤੇ ਇਸ ਦੇ ਨਾਲ ਹੀ ਚੰਦਰਮਾ ਵੀ jupiter ਦੀ ਨਿਸ਼ਾਨੀ ਮੀਨ ਰਾਸ਼ੀ 'ਚ ਚੱਲ ਰਿਹਾ ਸੀ। ਜਾਣਕਾਰੀ ਮੁਤਾਬਕ ਇਹ ਕਈ ਤਰ੍ਹਾਂ ਨਾਲ ਸ਼ੁਭ ਹੋਵੇਗਾ। ਪ੍ਰੰਤੂ ਜਿਨ੍ਹਾਂ ਵਿਅਕਤੀਆਂ ਦੀ ਕੁੰਡਲੀ 'ਚ ਜੁਪੀਟਰ (jupiter) ਅਸ਼ੁਭ ਪ੍ਰਭਾਵ ਦੇ ਰਿਹਾ ਹੈ, ਉਨ੍ਹਾਂ ਨੂੰ ਇਸ ਮਹੀਨੇ ਪੀਲੇ ਰੰਗ ਦੇ ਕੱਪੜੇ ਪਹਿਨਣੇ ਚਾਹੀਦੇ ਹਨ ਅਤੇ ਇਸ ਦੇ ਨਾਲ ਹੀ ਭਗਵਾਨ ਵਿਸ਼ਨੂੰ ਨੂੰ ਹਲਦੀ ਦੀ ਮਾਲਾ ਚੜ੍ਹਾਉਣੀ ਚਾਹੀਦੀ ਹੈ। ਇਸ ਨਾਲ ਉਸ ਦੇ career 'ਚ ਆਉਣ ਵਾਲੀਆਂ ਰੁਕਾਵਟਾਂ ਦੂਰ ਹੋ ਜਾਣਗੀਆਂ।


 

Story You May Like