The Summer News
×
Tuesday, 21 May 2024

Dubai 'ਚ ਕਪਿਲ ਸ਼ਰਮਾ ਨੂੰ ਮਿਲਿਆ ਅਜਿਹਾ ਤੋਹਫਾ ਕਿ ਪਤਨੀ ਹੋਈ ਹੈਰਾਨ, ਦੇਖੋ ਤਸਵੀਰਾਂ

ਚੰਡੀਗੜ੍ਹ : ਭਾਰਤ ਦੇ ਮਸ਼ਹੂਰ ਕਲਾਕਾਰ ਅਤੇ ਕਾਮੇਡੀਅਨ Kapil Sharma ਨੇ ਕਰੋੜਾ ਲੋਕਾਂ ਦੇ ਦਿਲਾਂ ‘ਚ ਜਗ੍ਹਾ ਬਣਾ ਲਈ ਹੈ। ਇਸ ਦੇ ਨਾਲ ਹੀ ਦਸ ਦਿੰਦੇ ਹਾਂ ਕਿ ਕਪਿਲ ਸ਼ਰਮਾ ਦਾ ਸ਼ੋਅ ਸਾਰੇ ਦੇਸ਼ ਵਿੱਚ ਪ੍ਰਸਿੱਧ ਹੈ। ਉਹਨਾਂ ਦਾ ਸ਼ੋਅ ਦੇਸ਼ ਵਿੱਚ ਤਾਂ ਹਰ ਕੋਈ ਦੇਖਦਾ ਹੀ ਹੈ ਨਾਲ ਹੀ ਉਹਨਾਂ ਦਾ ਸ਼ੋਅ ਵਿਦੇਸ਼ ਵਿੱਚ ਵੀ ਮਸ਼ਹੂਰ ਹੈ।


20-1


ਕਪਿਲ ਹਾਲਹਿ ‘ਚ ਆਪਣੀ ਪਤਨੀ ਗਿਨੀ ਨਾਲ Dubai ਗਿਆ ਜਿੱਥੇ ਉਹਨਾਂ ਨੂੰ ਅਜਿਹਾ ਤੋਹਫਾ ਮਿਲੀਆ ਕਿ ਕਪਿਲ ਤੇ ਗਿਨੀ ਦੋਵੇਂ ਹੈਰਾਨ ਰਹਿ ਗਏ। ਤੁਹਾਨੂੰ ਦਸ ਦਿੰਦੇ ਹਾਂ ਕਿ ਕਪਿਲ Dubai 'ਚ ਆਪਣੇ ਨਾਂ ਦਾ ਵੱਡਾ ਨਾਨ ਮਿਲਿਆ। ਇਸ ਖੂਬਸੂਰਤ ਤੋਹਫੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ।


20-2


20-3


20-4


 


 


 

Story You May Like