The Summer News
×
Friday, 17 May 2024

Karan Deol Wedding : Sunny Deol ਨੇ ਬੇਟੇ ਦੀ ਮਹਿੰਦੀ ‘ਤੇ ਪਾਇਆ ਖੂਬ ਭੰਗੜਾ, ਪ੍ਰਸ਼ੰਸਕ ਉਹਨਾਂ ਦਾ ਵੱਖਰਾ ਅੰਦਾਜ਼ ਦੇਖ ਹੋਏ ਖੁਸ਼

ਚੰਡੀਗੜ੍ਹ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ Sunny ਦੀਆਂ ਕਈ ਮਸ਼ਹੂਰ ਫਿਲਮਾਂ ਆਇਆ ਹਨ। ਉਸ ਦੀ ਇਕ ਹੋਰ ਫਿਰਮ ਗਦਰ 2 ਆ ਰਹੀ ਹੈ। ਇਸ ਦੇ ਨਾਲ ਹੀ ਦਸ ਦਈਏ ਕਿ ਫਿਲਮ ਤੋਂ ਪਹਿਲਾ ਉਸ ਨੇ ਪ੍ਰਸ਼ੰਸਕਾਂ ਨਾਲ ਖੁਸ਼ਖਬਰੀ ਸਾਂਝੀ ਕਰਨ ਬਾਰੇ ਗੱਲ ਕੀਤੀ ਸੀ ਤਾਂ ਉਹ ਸਨੀ ਦੇ ਮੁੰਡੇ ਕਰਨ ਦਿਓਲ ਦੇ ਵਿਆਹ ਦੀ ਸੀ। ਜੀ ਹਾਂ ਕਰਨ ਦਿਓਲ ਦਾ ਵਿਆਹ ਹੋਣ ਜਾ ਰਿਹਾ ਹੈ। ਦਿਓਲ ਖਾਨਦਾਨ ਵਿੱਚ ਪੂਰਾ ਵਿਆਹ ਵਾਲਾ ਮਾਹੌਲ ਨਜ਼ਰ ਆ ਰਿਹਾ ਹੈ। ਇਕ Video ਵਾਇਰਲ ਹੋ ਰਹੀ ਹੈ ਜਿਸ ਵਿਚ Sunny ਦਿਓਲ ਨੇ ਆਪਣੇ ਬੇਟੇ ਦੇ ਵਿਆਹ ਦੀ ਖੁਸ਼ੀ ਵਿਚ ਖੂਬ ਡਾਂਸ ਕਰ ਰਹੇ ਹਨ। Video ਵਿਚ Sunny ਉਤਸ਼ਾਹਿਤ ਨਜ਼ਰ ਆ ਰਹੇ ਹਨ। ਦਰਅਸਲ ਕਰਨ ਦਿਓਲ ਦੀ ਹਲਦੀ ਤੇ ਡਾਂਸ-ਗਾਣੇ ਦੀਆਂ ਤਸਵੀਰਾਂ ਕੁਝ ਵਾਇਰਲ ਹੋ ਰਹੀਆ ਹਨ।  


3-1


Sunny ਦਿਓਲ ਦਾ ਡਾਂਸ ਵੇਖ ਪ੍ਰਸ਼ੰਸਕ ਹੋਏ ਖੁਸ਼


ਦਰਅਸਲ Sunny ਦਿਓਲ ਹਮੇਸ਼ਾ ਹੀ ਡਾਂਸ ਕਰਨ ਤੋਂ ਥੋੜਾ ਇਤਰਾਜ਼ ਕਰਦੇ ਹਨ। ਪਰ ਉਹ ਆਪਣੇ ਬੇਟੇ ਦੇ ਮਹਿੰਦੀ ‘ਚ ਖੂਬ ਡਾਂਸ ਕਰਦੇ ਨਜ਼ਰ ਆਏ। ਸੰਨੀ ਦਿਓਲ ਦੇ ਬੇਟੇ ਕਰਨ ਦੀ ਮਹਿੰਦੀ 'ਚ ਭੰਗੜਾ ਪਾਉਂਦੇ ਹੋਏ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ 'ਚ ਦਸ ਦਈਏ ਕਿ Sunny  ਬਲੈਕ ਲੁੱਕ 'ਚ 'ਨੱਚ ਪੰਜਾਬਣ' ਗੀਤ 'ਤੇ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ। ਸਾਰਾ ਹੀ ਪਰਿਵਾਰ ਮਸਤੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ।


3-2


ਮਹਿੰਦੀ ਦੀਆਂ ਤਸਵੀਰਾਂ ਹੋਈਆ ਵਾਇਰਲ


Sunny ਦੇ ਬੇਟੇ ਕਰਨ ਦੀ ਮਹਿੰਦੀ 15 ਜੂਨ ਨੂੰ ਮਨਾਈ ਗਈ। ਜਿਸ ਦੌਰਾਨ ਬੇਟੇ ਕਰਨ ਦੀ ਮਹਿੰਦੀ ਦੀਆ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ, ਇਸ ਦੌਰਾਨ Sunny ਦਿਓਲ ਦੀ ਮਹਿੰਦੀ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਦਸ ਦਈਏ ਕਿ ਪੂਰਾ ਪਰਿਵਾਰ ਹੀ ਵਿਆਹ ਦੀ ਫੰਕਸ਼ਨਾਂ ਵਿਚ ਰੁਝੇ ਹੋਏ ਹਨ ਕਿ ਉਹ ਸਭ ਹੀ ਕਰਦੇ ਹੋਏ ਦਿਖ ਰਹੇ ਹਨ। ਇਸ ਦੇ ਨਾਲ ਹੀ ਪ੍ਰਸ਼ੰਸਕ ਵੀ ਕਰਨ ਦਿਓਲ ਨੂੰ ਉਹਨਾਂ ਦੇ ਵਿਆਹ ਦੀਆਂ ਮੁਬਾਰਕਾਂ ਦੇ ਰਹੇ ਹਨ। ਕੁਝ ਅਦਾਕਾਰ ਵੀ ਉਸ ਨੂੰ ਵਿਆਹ ਦੀ ਮੁਬਾਰਕਾਂ ਦੇ ਰਹੇ ਹਨ। ਸਭ ਨੇ ਸੰਨੀ ਦੇ ਡਾਂਸ ਦੀ ਖੂਬ ਚਰਚਾ ਕੀਤੀ। ਸੋਸ਼ਲ ਮੀਡੀਆ ਉਤੇ ਸੰਨੀ ਦੇ ਵੱਖਰੇ ਅੰਦਾਜ਼ ਅਤੇ ਖੂਬਸੂਰਤ ਭੰਗੜੇ ਦੀ ਚਰਚਾ ਹੋ ਰਹੀ ਹੈ। ਪ੍ਰਸ਼ੰਸਕ ਕੁਮੇਂਟ ਦੌਰਾਨ ਕਹਿ ਰਹੇ ਹਨ ਕਿ ਸੰਨੀ ਦਿਓਲ ਜਿਵੇਂ ਪਹਿਲਾ ਦਿਖਦੇ ਸੀ ਜਵਾਨ ਉਵੇਂ ਹੀ ਹੁਣ ਦਿਖਦੇ ਹਨ ਉਹਨਾਂ ਵਿਚ ਇੰਨੇ ਸਾਲਾਂ ਦੌਰਾਨ ਕੋਈ ਵੀ ਬਦਲਾਅ ਨਹੀਂ ਆਇਆ।


3-3

(Sonam Malhotra)

Story You May Like