The Summer News
×
Wednesday, 15 May 2024

ਕਰਨ ਜੌਹਰ ਨੇ ਸੋਸ਼ਲ ਮੀਡੀਆ ‘ਤੇ ਦਰਸ਼ਕਾਂ ਨੂੰ ਦਿੱਤੀ ਬੁਰੀ ਖਬਰ, ਦੇਖੋ ਪੋਸਟ

ਚੰਡੀਗੜ੍ਹ : ਕਰਨ ਜੌਹਰ ਬਾਲੀਵੁੱਡ ਫਿਲਮਾਂ ਦੇ ਭਾਰਤੀ ਫਿਲਮ ਨਿਰਮਾਤਾ ਹਨ।  ਕਰਨ ਜੌਹਰ ਨੇ ਆਪਣੇ ਧਰਮਾ ਪ੍ਰੋਡਕਸ਼ਨ ਦੇ ਦੌਰਾਨ ਕਈ ਸਫਲ ਅਦਾਕਾਰਾਂ ਦੇ ਕਰੀਅਰ ਦੀ ਸ਼ੁਰੂਆਤ ਕੀਤੀ ਹੈ। ਇਸ ਦੇ ਨਾਲ ਹੀ ਦਸ ਦਈਏ ਕੀ ਕਰਨ ਜੌਹਰ ਨੇ ਕਈ Reality show ਵਿੱਚ ਵੀ ਉਹਨਾਂ ਦੀ ਭੂਮਿਕਾਂ ਅਹਿਮ ਰਹੀ ਹੈ। ਇਸ ਦੌਰਾਨ ਕਰਨ ਜੌਹਰ ਦਾ ਇਕ ਮਸ਼ਹੂਰ ਸ਼ੌਅ ਕਰਨ ਵਿਦ ਕਾਫੀ ਵੀ ਬਹੁਤ ਮਸ਼ਹੂਰ ਸੀ। ਇਸ ਸ਼ੌਅ ਦੇ ਹੁਣ ਤੱਕ 6 ਸਿਜ਼ਨ ਆ ਚੁੱਕੇ ਹਨ। ਜਿਸ ਵਿੱਚ ਉਸ ਦੇ ਸ਼ੌਅ ‘ਚ ਹਰ ਹਫਤੇ ਕੋਈ ਨਾ ਕੋਈ ਅਦਾਕਾਰ ਆ ਕੇ ਉਸ ਨੂੰ ਗੱਪਸ਼ਪ ਕਰਦੇ ਸਨ।




 












View this post on Instagram























 


A post shared by Karan Johar (@karanjohar)




 ਪਰ ਇਸ ਵਾਰ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਪੋਸਟ ਪਾ ਕੇ ਦਰਸ਼ਕਾਂ ਨੂੰ ਦੱਸਿਆ ਕਿ ਹੁਣ ਕਾਫੀ ਵਿਦ ਕਰਨ ਸ਼ੌਅ ਹੁਣ ਦੁਬਾਰਾ ਨਹੀਂ ਆਵੇਗਾ। ਉਹਨਾਂ ਕਿਹਾ ਕਿ ਕਾਫੀ ਵਿਦ ਕਰਨ ਸ਼ੋਅ ਮੇਰੀ ਤੇ ਤੁਹਾਡੀ ਜ਼ਿੰਦਗੀ ਦਾ ਇਕ ਹਿੱਸਾ ਰਿਹਾ ਹੈ।



ਤੁਹਾਨੂੰ ਭਰੇ ਦਿਲ ਨਾਲ ਇਹ ਦਸਣਾ ਚਾਹੁੰਦਾ ਹਾਂ ਕਿ ਕਾਫੀ ਵਿਦ ਕਰਨ ਸ਼ੌਅ ਹੁਣ ਫਿਰ ਨਹੀਂ ਆਵੇਗਾ। ਇਸ ਸ਼ੌਅ ਦੇ 6 ਸਿਜ਼ਨ ਬਹੁਤ ਯਾਦਗਾਰ ਰਹੇ ਹਨ। ਉਹਨਾਂ ਦੀ ਇਸ ਪੋਸਟ ‘ਤੇ ਕਈ ਲੋਕਾਂ ਨੇ ਸ਼ੌਅ ਬੰਦ ਹੋਣ ਦਾ ਦੁਖ ਪ੍ਰਗਟ ਕਰਦੇ ਹੋਏ ਕੰਮੇਂਟ ਕੀਤੇ। ਕਈ ਅਦਾਕਾਰ ਨੇ ਵੀ ਸ਼ੋਕਿੰਗ ਖਬਰ ਸੁਣ ਕੇ ਕੰਮੇਂਟ ਕੀਤੇ।


Story You May Like