The Summer News
×
Tuesday, 21 May 2024

KBC 14: ਅਮਿਤਾਭ ਬੱਚਨ ਨੇ ਸਾਰੇ ਵਿਆਹੇ ਪੁਰਸ਼ਾਂ ਨੂੰ ਦਿੱਤੀ ਇਹ ਵੱਡੀ ਸਲਾਹ, ਜਾਣੋ ਕੀ ਕਿਹਾ

ਚੰਡੀਗੜ੍ਹ : kaun banega crorepati 14 ਰਿਐਲਿਟੀ ਸ਼ੋਅ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ ‘ਚ ਬਣਿਆ ਰਹਿੰਦਾ ਹੈ। ਹੋਸਟ ਅਮਿਤਾਭ ਬੱਚਨ ਵੀ ਇਸ ਦੇ ਲਾਈਮਲਾਈਟ 'ਚ ਆਉਣ ਦਾ ਸਭ ਤੋਂ ਵੱਡਾ ਕਾਰਨ ਹੈ। ਅਭਿਨੇਤਾ ਅਕਸਰ KBC ਦੇ ਮੰਚ 'ਤੇ ਆਪਣੀ ਨਿੱਜੀ ਜ਼ਿੰਦਗੀ ਦੇ ਰਾਜ਼ ਖੋਲ੍ਹਦੇ ਹਨ, ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਦੁਆਰਾ ਪਸੰਦ ਕੀਤਾ ਜਾਂਦਾ ਹੈ। ਹਾਲ ਹੀ 'ਚ ਅਭਿਤਾਬ ਨੇ ਵਿਆਹੁਤਾ ਪੁਰਸ਼ਾਂ ਨੂੰ ਇਕ ਵੱਡੀ ਸਲਾਹ ਦਿੱਤੀ ਹੈ। ਜਿਸ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ।


ਪਤਨੀ ਜਯਾ ਬੱਚਨ ਦੀ ਵੀਡੀਓ ਦੇਖ ਕੇ ਅਮਿਤਾਭ ਬੱਚਨ ਨੇ ਵਿਆਹੁਤਾ ਮਰਦਾਂ ਨੂੰ ਦਿੱਤੀ ਵੱਡੀ ਸਲਾਹ ਉਹਨਾਂ ਨੇ ਕਿਹਾ, “ਦੇਖੋ ਜਨਾਬ, ਪਤਨੀ ਬਾਰੇ ਬਹਿਸ ਕਰਨੀ ਚਾਹੀਦੀ, ਉਹ ਜੋ ਵੀ ਕਹੇ ਉਸਨੂੰ ਚੁੱਪ-ਚਾਪ ਮੰਨ ਲੈਣਾ ਚਾਹੀਦਾ ਹੈ।

Story You May Like