The Summer News
×
Friday, 17 May 2024

ਬਾਲੀਵੁੱਡ ਦੇ King Khan koffee with karan ਸ਼ੋਅ ‘ਚ ਆਪਣੇ ਬੇਟੇ ਨਾਲ ਆਉਣਗੇ ਨਜ਼ਰ, ਜੋੜੀ ਨੂੰ ਦੇਖਣ ਲਈ ਪ੍ਰਸ਼ੰਸਕ ਕਰ ਰਹੇ ਇੰਤਜ਼ਾਰ

ਚੰਡੀਗੜ੍ਹ :  ਬਾਲੀਵੁੱਡ ਦੇ ਮਸ਼ਹੂਰ filmmaker ਕਰਨ ਜੌਹਰ ਦਾ ਸ਼ੋਅ koffee with karan ਆ ਰਿਹਾ ਹੈ। ਤੁਸੀਂ ਸਭ ਤਾਂ ਜਾਣਦੇ ਹੀ ਹੋਵੋਗੇ ਕਿ koffee with karan ਸ਼ੋਅ ਹਮੇਸ਼ਾ ਹੀ ਚਰਚਾ ਵਿਚ ਰਹਿੰਦਾ ਹੈ। karan ਦੀ ਬੇਮਿਸਾਲ ਪ੍ਰਸ਼ਨਾਂ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲੈਂਦਾ ਹੈ ਅਤੇ ਨਾਲ ਹੀ ਅਦਾਕਾਰਾਂ ਨੂੰ ਵੀ confuse ਕਰ ਦਿੰਦਾ ਹੈ। ਕਰਨ ਦੇ ਸ਼ੋਅ ਵਿਚ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਏ ਹਨ। ਦਸ ਦਈਏ ਕਿ ਹੁਣ koffee with karan 8 ‘ਚ ਪਹਿਲੀ ਵਾਰ ਸ਼ਾਹਰੁਖ ਖਾਨ ਦੇ ਨਾਲ  ਉਹਨਾਂ ਦਾ ਬੇਟਾ ਆਰੀਅਨ ਖਾਨ ਇਸ ਸ਼ੋਅ ਵਿਚ ਪਹਿਲੀ ਵਾਰ ਉਹ ਇੱਕਠੇ ਸਕ੍ਰੀਨ ਉਤੇ ਨਜ਼ਰ ਆ ਰਹੇ ਹਨ। ਇਸ ਸ਼ੋਅ ਵਿਚ ਸੈਲੀਬ੍ਰਿਟੀ ਤੋਂ ਉਨ੍ਹਾਂ ਦੇ ਪਰਸਨਲ ਤੋਂ ਲੈ ਕੇ ਪ੍ਰੋਫੈਸ਼ਨਲ ਸਵਾਲ ਪੁੱਛੇ ਜਾਂਦੇ ਹਨ।


4-1


ਪਹਿਲੀ ਵਾਰ Screen ‘ਤੇ ਇੱਕਠੇ ਦਿਖਣ ਜਾ ਰਹੇ ਸ਼ਾਹਰੁਖ ਤੇ ਆਰੀਅਨ


ਪ੍ਰਸ਼ੰਸਕਾਂ ਨੂੰ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਹੈ ਕਿ ਕਦੋਂ ਦੋਵੇਂ ਇੱਕਠੇ Screen‘ਤੇ ਇੱਕਠ ਨਜ਼ਰ ਆਉਣ ਗੇ। ਤਾਂ ਉਹਨਾਂ ਦਾ ਇੰਤਜ਼ਾਰ ਖਤਮ ਹੋਣ ਜਾ ਰਿਹਾ ਹੈ। ਦਸ ਦਈਏ ਕਿ ਦੋਵੇਂ ਬਾਪ ਅਤੇ ਬੇਟੇ ਦੀ ਜੋੜੀ koffee with karan 8 ‘ਚ ਆਉਣਗੇ। ਇਸ ਸ਼ੋਅ 'ਚ ਆਰੀਅਨ ਅਤੇ ਸ਼ਾਹਰੁਖ ਖਾਨ ਦੀ ਕਮਾਲ ਦੀ ਬਾਂਡਿੰਗ ਦੇਖਣ ਨੂੰ ਮਿਲੇਗੀ।  ਕਿਆਸ ਇਹ ਵੀ ਲਗਾਏ ਜਾ ਰਹੇ ਹਨ ਕਿ ਗੌਰੀ ਖਾਨ ਵੀ ਇਸ ਸ਼ੋਅ ਵਿਚ ਆ ਸਕਦੀ ਹੈ।  


4-2 


ਆਰੀਅਨ ਖਾਨ ਵਰਕ ਫਰੰਟ


ਆਰੀਅਨ ਖਾਨ ਸਟਾਰ ਇਕ Web Series direct ਕਰਨ ਜਾ ਰਿਹਾ ਹੈ। ਇਸ ਦੇ ਨਾਲ ਹੀ ਦਸ ਦਈਏ ਕਿ ਆਰੀਅਨ ਖਾਨ 'ਸਟਾਰਡਮ ਨੂੰ direct ਕਰਨ ਜਾ ਰਿਹਾ ਹੈ। ਇਸ ਦੇ ਨਾਲ ਹੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਹ ਇਸ ਨੂੰ ਲੈ ਕੇ ਕਾਫੀ ਮਿਹਨਤ ਵੀ ਕਰ ਰਿਹਾ ਹੈ। koffee with karan 8 ਵਿਚ ਉਸ ਨੂੰ ਨਵੀਂ ਪਹਿਚਾਣ ਮਿਲ ਸਕਦੀ ਹੈ।


 (Sonam Malhotra)

Story You May Like