The Summer News
×
Tuesday, 21 May 2024

ਕੰਗਨਾ ਦੀ ਫਿਲਮ ਆਉਣ ‘ਚ ਜਾਣੋ ਕਿਉਂ ਹੋਵੇਗੀ ਦੇਰੀ, ਪੜ੍ਹੋ ਪੂਰੀ ਖਬਰ

ਚੰਡੀਗੜ੍ਹ : ਬਾਲੀਵੁੱਡ ਦੀ ਕਵੀਨ ਕੰਗਨਾ ਰਣੌਤ ਅਕਸਰ ਕਿਸੇ ਨਾ ਕਿਸੇ ਵਿਵਾਦਾਂ ‘ਚ ਘਿਰੀ ਰਹਿੰਦੀ ਹੈ। ਇਸ ਦੇ ਨਾਲ ਹੀ ਤੁਹਾਨੂੰ ਦਸ ਦਈਏ ਕਿ ਕੰਗਨਾ ਰਣੌਤ ਦੀ ਫਿਲਮ ‘ਤੇਜਸ’ ਆਉਣ ਵਾਲੀ ਹੈ। ਜਿਸ ਦੀ ਰਿਲੀਜ਼ ਡੇਟ ਪਹਿਲਾ ਤੈਅ ਹੋ ਗਈ ਸੀ ਪਰ ਕੁਝ ਕਾਰਨਾਂ ਕਰਨਾ ਕਰਕੇ ਰਿਲੀਜ਼ ਡੇਟ ਨੂੰ ਐਕਸਟੈਂਡ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਤੁਹਾਨੂੰ ਦਸ ਦਈਏ ਕਿ ਪ੍ਰਸ਼ੰਸਕਾ ਨੂੰ ਕੰਗਣਾ ਦੀ ਫਿਲਮ ਤੇਜਸ ਦਾ ਇੰਤਜ਼ਾਰ ਕਰਨਾ ਪਵੇਗਾ।  


ਇਸ ਦੇ ਨਾਲ ਹੀ ਤੁਹਾਨੂੰ ਫਿਲਮ ਬਾਰੇ ਜਾਣਕਾਰੀ ਦੇ ਦਿੰਦੇ ਹਾਂ ਕਿ ਫਿਲਮ ਤੇਜਸ ਏਅਰਫੋਰਸ ਦੇ ਪਾਇਲਟ ਤੇਜਸ ਗਿੱਲ ਉੱਤੇ ਆਧਾਰਿਤ ਹੈ। ਇਹ ਫਿਲਮ ਦੀ ਰਿਲੀਜ਼ ਡੇਟ 5 ਅਕਤੂਬਰ ਹੋਣੀ ਸੀ, ਪਰ ਹੁਣ ਇਸ ਦੀ ਡੇਟ ਐਕਸਟੈਂਡ ਕਰ ਦਿੱਤੀ ਹੈ। ਤੇਜਸ ਫਿਲਮ ਦੇ ਨਿਰਦੇਸ਼ਕ ਸਰਵੇਸ਼ ਮੇਵਾੜਾ ਹਨ ਤੇ ਜਿੰਨ੍ਹਾ ਨੇ ਇਸ ਫਿਲਮ ਦੀ ਕਹਾਣੀ ਨੂੰ ਲਿਖਿਆ ਹੈ। ਮਿਲੀ ਜਾਣਕਾਰੀ ਅਨੁਸਾਰ ਤੇਜਸ ਫਿਲਮ ਹੁਣ ਜਨਵਰੀ 2023 'ਚ ਰਿਲੀਜ਼ ਹੋਵੇਗੀ।


 

ਬਾਲੀਵੁੱਡ ਦੀ ਕਵੀਨ ਕੰਗਨਾ ਰਣੌਤ ਅਕਸਰ ਕਿਸੇ ਨਾ ਕਿਸੇ ਵਿਵਾਦਾਂ ‘ਚ ਘਿਰੀ ਰਹਿੰਦੀ ਹੈ। ਇਸ ਦੇ ਨਾਲ ਹੀ ਤੁਹਾਨੂੰ ਦਸ ਦਈਏ ਕਿ ਕੰਗਨਾ ਰਣੌਤ ਦੀ ਫਿਲਮ ‘ਤੇਜਸ’ ਆਉਣ ਵਾਲੀ ਹੈ। ਜਿਸ ਦੀ ਰਿਲੀਜ਼ ਡੇਟ ਪਹਿਲਾ ਤੈਅ ਹੋ ਗਈ ਸੀ ਪਰ ਕੁਝ ਕਾਰਨਾਂ ਕਰਨਾ ਕਰਕੇ ਰਿਲੀਜ਼ ਡੇਟ ਨੂੰ ਐਕਸਟੈਂਡ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਤੁਹਾਨੂੰ ਦਸ ਦਈਏ ਕਿ ਪ੍ਰਸ਼ੰਸਕਾ ਨੂੰ ਕੰਗਣਾ ਦੀ ਫਿਲਮ ਤੇਜਸ ਦਾ ਇੰਤਜ਼ਾਰ ਕਰਨਾ ਪਵੇਗਾ।

Story You May Like