The Summer News
×
Monday, 20 May 2024

ਮਨਕੀਰਤ ਔਲਖ ਲੰਮੇਂ ਸਮੇਂ ਤੋਂ ਇਸ ਮਾਮਲੇ ‘ਚ ਨੇ ਚਰਚਿਤ, ਜਾਣੋ ਕੀ ਹੈ ਪੂਰਾ ਮਾਮਲਾ

ਚੰਡੀਗੜ੍ਹ :  ਮਨਕੀਰਤ ਔਲਖ ਲੰਮੇਂ ਸਮੇਂ ਤੋਂ ਇਸ ਮਾਮਲੇ ‘ਚ ਚਰਚਿਤ ਹਨ। ਔਲਖ ਇਸ ਮਾਮਲੇ ਵਿਚ ਪਹਿਲਾਂ ਕਈ ਵਾਰ ਸਫਾਈ ਦੇ ਚੁੱਕੇ ਹਨ। ਬੱਬੂ ਮਾਨ ਅਤੇ ਮਨਕੀਰਤ ਅਕਸਰ ਕਈ ਮਾਮਲਿਆਂ ਵਿਚ ਚਰਚਿਤ ਰਹਿੰਦੇ ਹਨ। ਬਲਕੌਰ ਸਿੰਘ ਅਸਲ ਸਾਜ਼ਸ਼ਕਾਰੀਆਂ ਨੂੰ ਬੇਨਕਾਬ ਕਰਨ ਮੰਗ ਦੀ ਕਰਦੇ ਰਹੇ ਹਨ। ਬਲਕੌਰ ਸਿੰਘ ਦੋਸ਼ ਲਾਉਂਦੇ ਆ ਰਹੇ ਸਨ ਹਨ ਕਿ ਪੁਲੀਸ ਅਸਲ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ ਹੈ। ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਵਿਚ ਕਲਾਕਾਰਾਂ ਦੀਆਂ ਸੰਸਥਾਵਾਂ ਭੇਤਭਰੇ ਢੰਗ ਨਾਲ ਖਾਮੋਸ਼ ਹਨ। ਪੁਲੀਸ ਵੱਲੋਂ ਔਲਖ ਤੇ ਮਾਨ ਦੀ ਕੀਤੀ ਜਾ ਰਹੀ ਪੁੱਛ ਪੜਤਾਲ ਕਾਰਨ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਪੁਲੀਸ ਮੂਸੇਵਾਲਾ ਦੇ ਕਤਲ ਵਿਚ ਅਗਲੇ ਦਿਨੀਂ ਹੋਰ ਵੱਡੇ ਖੁਲਾਸੇ ਕਰ ਸਕਦੀ ਹੈ।

Story You May Like