The Summer News
×
Tuesday, 21 May 2024

ਕਰਨਾਟਕ ਦੀ ਇਹ ਬਿਊਟੀ ਕੁਈਨ ਬਣੀ ਮਿਸ ਇੰਡੀਆ, ਦੇਖੋ ਤਸਵੀਰਾਂ

ਚੰਡੀਗੜ੍ਹ : 3 ਜੁਲਾਈ ਨੂੰ ਮਿਸ ਇੰਡੀਆ 2022 ਈਵੈਂਟ ਹੋਇਆ, ਜਿਸ ਦੌਰਾਨ ਦੇਸ਼ ਨੂੰ ਮਿਸ ਇੰਡੀਆ ਮਿਲ ਗਈ ਹੈ। ਇਸ ਦੇ ਨਾਲ ਹੀ ਤੁਹਾਨੂੰ ਦਸ ਦਈਏ ਕਿ ਕਰਨਾਟਕ ਦੀ ਰਹਿਣ ਵਾਲੀ ਸਿਨੀ ਸ਼ੈਟੀ ਮਿਸ ਇੰਡੀਆ ਬਣੀ।




 












View this post on Instagram























 


A post shared by Femina Miss India (@missindiaorg)





ਸਿਨੀ ਸ਼ੈਟੀ ਨੇ ਮਿਸ ਇੰਡੀਆ 2022 ਦਾ ਤਾਜ ਜਿੱਤਿਆ ਹੈ। ਹੋਰ ਜਾਣਕਾਰੀ ਦਿੰਦੇ ਹੋਏ ਦਸ ਦਈਏ ਕਿ 3 ਜੁਲਾਈ ਨੂੰ ਇਹ ਈਵੈਂਟ ਮੁੰਬਈ ‘ਚ ਹੋਇਆ ਸੀ।




 












View this post on Instagram























 


A post shared by Femina Miss India (@missindiaorg)





ਮਿਸ ਇੰਡੀਆ 2022 ਜਾਣੋ ਕਿੰਨੇ ਪ੍ਰਤੀਯੋਗੀ ਬਣੇ ਫਾਈਨਲਿਸਟ


ਮਿਸ ਇੰਡੀਆ 2022 ਈਵੈਂਟ ਮੁੰਬਈ ਵਿਖੇ ਹੋਇਆ ਇਸ ਈਵੈਂਟ ‘ਚ ਕੁਲ 31 ਫਾਈਨਲਿਸਟਾਂ ਨੇ ਭਾਗ ਲਿਆ। ਪਰ ਭਾਰਤ ਦੀਆਂ 31 ਫਾਈਨਲਿਸਟਾਂ ਨੂੰ ਹਰਾ ਕੇ ਮਿਸ ਇੰਡੀਆ ਦਾ ਖਿਤਾਬ ਸਿਨੀ ਸ਼ੈਟੀ ਨੇ ਆਪਣੇ ਨਾਮ ਕੀਤਾ। ਇਸ ਦੇ ਨਾਲ ਹੀ ਦਸ ਦਈਏ ਕਿ ਰਾਜਸਥਾਨ ਦੀ ਰੂਬਲ ਸ਼ੇਖਾਵਤ ਫਸਟ ਰਨਰ ਅੱਪ ਰਹੀ ਅਤੇ ਨਾਲ ਹੀ ਉੱਤਰ ਪ੍ਰਦੇਸ਼ ਦੀ ਸ਼ਿਨਾਤਾ ਚੌਹਾਨ ਦੂਜੀ ਰਨਰ ਅੱਪ ਰਹੀ।




 












View this post on Instagram























 


A post shared by Sini Shetty (@sinishettyy)




 ਜਾਣੋ ਕਿਹੜੀਆ ਬਾਲੀਵੁੱਡ ਹਸਤੀਆਂ ਨੇ ਕੀਤਾ ਸ਼ਿਰਕਤ


ਬਾਲੀਵੁੱਡ ਦੀਆਂ ਕਈ ਮਸ਼ਹੂਰ ਅਭਿਨੇਤਰੀਆਂ ਨੇ ਮਿਸ ਇੰਡੀਆ 2022 ‘ਚ ਪਹੁੰਚ ਕੇ ਪ੍ਰਦਰਸ਼ਨ ਕੀਤਾ। ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਮਲਾਇਕਾ ਅਰੋੜਾ, ਨੇਹਾ ਧੂਪੀਆ, ਕ੍ਰਿਤੀ ਸੈਨਨ,  ਮਨੀਸ਼ ਪਾਲ, ਰਾਜਕੁਮਾਰ ਰਾਓ, ਡੀਨੋ ਮੋਰੀਆ, ਮਿਤਾਲੀ, ਰਾਜ ਨਾਲ ਹੋਰ ਵੀ ਕਈ ਕਲਾਕਾਰ ਸ਼ਾਮਲ ਸੀ। ਇਸ ਦੌਰਾਨ ਇਸ ਈਵੈਂਟ ‘ਚ ਚਾਰ ਚੰਦ ਲਗਾਉਣ ਵਾਲੀ ਕ੍ਰਿਤੀ ਸੈਨਨ ਨੇ ਬਹੁਤ ਸੁੰਦਰ ਪਰਫਾਰਮੈਂਸ ਦੇ ਕੇ ਸਭ ਨੂੰ ਮੋਹਿਤ ਕੀਤਾ।




 












View this post on Instagram























 


A post shared by Instant Bollywood (@instantbollywood)







 












View this post on Instagram























 


A post shared by Femina Miss India (@missindiaorg)





ਨੇਹਾ ਧੂਪੀਆ ਦੇ 20 ਸਾਲ ਹੋਏ ਪੂਰੇ




 












View this post on Instagram























 


A post shared by Femina Miss India (@missindiaorg)





ਨੇਹਾ ਧੂਪੀਆ ਦੇ ਮਿਸ ਇੰਡੀਆ ਦਾ ਖਿਤਾਬ ਜਿੱਤੇ ਹੋਏ ਪੂਰੇ 20 ਸਾਲ ਪੂਰੇ ਹੋ ਚੁੱਕੇ ਹਨ। ਨੇਹਾ ਧੂਪੀਆ ਨੇ ਮਿਸ ਇੰਡੀਆ 2022 ਦੇ ਇਵੈਂਟ ‘ਚ ਉਸ ਦੇ 20 ਸਾਲ ਪੂਰੇ ਹੋਣ ‘ਤੇ ਜਸ਼ਨ ਮਨਾਇਆ ਗਿਆ।


Story You May Like