The Summer News
×
Tuesday, 21 May 2024

ਅਜਿਹਾ ਕੀ ਕਰ ਦਿੱਤਾ ਨੇਹਾ ਕੱਕੜ ਨੇ, ਜਿਸ ਕਾਰਨ ਲੋਕਾਂ ਨੇ ਕੀਤੇ ਇਹੋ ਜਿਹੇ ਕੁਮੈਂਟ , ਦੇਖੋ ਵੀਡੀਓ

(ਮਨਪ੍ਰੀਤ ਰਾਓ)


ਚੰਡੀਗੜ੍ਹ : ਮਸ਼ਹੂਰ ਗਾਇਕ ਨੇਹਾ ਕੱਕੜ ਅੱਜ ਕੱਲ੍ਹ ਆਪਣੇ ਗਾਣਿਆਂ ਤੋਂ ਵੱਧ ਵੀਡੀਓਜ਼ ਰਾਹੀ ਸੁਰਖੀਆਂ ਵਿੱਚ ਬਣੀ ਹੋਈ ਹੈ। ਨੇਹਾ ਕੱਕੜ ਦੀ ਇੱਕ ਅਜਿਹੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ। ਜਿਸ ਨੂੰ ਦੇਖ ਕੇ ਉਹਨਾਂ ਦਾ ਘਰਵਾਲਾ ਵੀ ਹੈਰਾਨ ਰਹਿ ਗਿਆ। ਵੀਡੀਓਜ਼ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨੇਹਾ ਕੱਕੜ ਆਪਣੇ ਕਿਸੇ ਖਾਸ ਦੋਸਤ ਦੇ ਜਨਮਦਿਨ ਉਪਰ ਬਹੁਤ ਹੀ ਜ਼ਬਰਦਾਸਤ ਡਾਂਸ ਕਰਦੀ ਨਜ਼ਰ ਆ ਰਹੀ ਹੈ। ਜਿਸ ਵਿੱਚ ਨੇਹਾ ਕੱਕੜ ਕਦੇ ਆਪਣੇ ਘਰਵਾਲੇ ਨਾਲ ਨੱਚਦੀ ਨਜ਼ਰ ਆ ਰਹੀ ਹੈ ‘ਤੇ ਕਦੇ ਜ਼ਮੀਨ ਉਪਰ ਲਿਟਣ ਲੱਗ ਜਾਂਦੀ ਹੈ।


ਤੁਸੀ ਵੀ ਦੇਖੋ ਕਿਸ ਤਰ੍ਹਾਂ ਕਰ ਰਹੀ ਨੇਹਾ ਕੱਕੜ ਨਾਗਿਨ ਡਾਂਸ


ਦਸ ਦਈਏ ਕਿ ਹਾਲ ਵਿੱਚ ਹੀ ਨੇਹਾ ਕੱਕੜ ਅਤੇ ਉਨ੍ਹਾਂ ਦਾ ਘਰਵਾਲਾ ਆਪਣੇ ਕਿਸੇ ਖਾਸ ਵਿਅਕਤੀ ਦੇ ਜਨਮ ਦਿਨ ‘ਤੇ ਗਏ ਸੀ ਅਤੇ ਉਥੇ ਹੀ ਜਦੋ ਪਾਰਟੀ ਸ਼ੁਰੂ ਹੋਈ ਤਾਂ ਨੇਹਾ ਕੱਕੜ ਨੇ ਆਪਣਾ ਜ਼ਬਰਦਾਸਤ ਡਾਂਸ ਦਿਖਾਉਣਾ ਸ਼ੁਰੂ ਕੀਤਾ ਜਿਸ ਵਿੱਚ ਉਹ ਜ਼ਮੀਨ ‘ਤੇ ਲਿਟਦੀ ਨਜ਼ਰ ਆ ਰਹੀ ਹੈ ਅਤੇ ਕਦੇ ਆਪਣੇ ਘਰਵਾਲੇ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸੇ ਦੌਰਾਨ ਯੂਜ਼ਰਜ਼ ਵੀ ਨੇਹਾ ਕੱਕੜ ਦਾ ਡਾਂਸ ਦੇਖ ਕੇ ਅਨੰਦ ਲੈ ਰਹੇ ਹਨ।




 












View this post on Instagram























 


A post shared by Rohanpreet Singh (@rohanpreetsingh)





ਬੇਸ਼ੱਕ ਇਹ ਵੀਡੀਓ ਪੁਰਾਣੀ ਹੈ, ਪ੍ਰੰਤੂ ਨੇਹਾ ਕੱਕੜ ਦੇ ਪਤੀ ਰੋਹਨਪ੍ਰੀਤ ਨੇ ਸ਼ੇਅਰ ਕਰਦੇ ਹੋਏ ਲਿਖਿਆ ਕਿ , “Miss you laado aaja jaldi please nehu”। ਜਿਸ ਦੌਰਾਨ ਲੋਕਾਂ ਨੇ ਆਪਣੇ ਕੁਮੈਂਟਾਂ ਜ਼ਰੀਏ ਕਿਸੇ ਨੇ ਨੇਹਾ ਕੱਕੜ ਲਈ ਚੰਗੇ ਕੁਮੈਂਟ ਕੀਤੇ ਹਨ ਅਤੇ ਕੋਈ ਉਸ ਨੂੰ ਮਜ਼ਾਕ ਤੌਰ ‘ਤੇ ਲੈ ਕੇ ਕੁਮੈਂਟ ਕਰ ਰਹੇ ਹਨ। ਜਿਸ ਕਾਰਨ ਲੋਕਾਂ ਦੇ ਕੁਮੈਂਟਾਂ ਦਾ ਹੜ੍ਹ ਆਇਆ ਹੋਇਆ ਹੈ।


Story You May Like