The Summer News
×
Tuesday, 21 May 2024

ਡਾਂਸ ਰਿਐਲਿਟੀ ਸ਼ੋਅ ਦੇ ਸੈੱਟ ਦੇ ਬਾਹਰ ਨੋਰਾ ਕੁਝ ਇਸ ਅੰਦਾਜ਼ ‘ਚ ਆਈ ਨਜ਼ਰ, ਦੇਖੋ ਤਸਵੀਰਾਂ

ਚੰਡੀਗੜ੍ਹ : ਮਸ਼ਹੂਰ ਅਭਿਨੇਤਰੀ ਅਤੇ Best ਡਾਂਸਰ ਨੋਰਾ ਫਤੇਹੀ  ਦੇ ਨਵੇਂ ਅਵਤਾਰ ਨੇ ਪ੍ਰਸ਼ੰਸਕਾਂ ਨੂੰ ਇਕ ਵਾਰ ਫਿਰ ਹੈਰਾਨ ਕਰ ਕੇ ਰੱਖ ਦਿੱਤਾ। ਇਸ ਦੇ ਨਾਲ ਹੀ ਤੁਹਾਨੂੰ ਦਸ ਦਈਏ ਕਿ ਹਾਲ ਹੀ ‘ਚ ਨੋਰਾ ਨੂੰ ਮੁੰਬਈ ਵਿੱਚ ਇੱਕ ਡਾਂਸ ਰਿਐਲਿਟੀ ਸ਼ੋਅ ਦੇ ਸੈੱਟ ਦੇ ਬਾਹਰ ਦੇਖਿਆ ਗਿਆ, ਜਿੱਥੇ ਉਹਨਾਂ ਦੇ ਇਸ ਨਵੇਂ ਅਵਤਾਰ ਨੂੰ ਸਪਾਟ ਕੀਤਾ ਗਿਆ।


25-2


25-1 


25-3

 


 

Story You May Like