The Summer News
×
Tuesday, 21 May 2024

ਅਮਿਤਾਭ ਬੱਚਨ ਦੇ ਜਨਮ ਦਿਨ ਮੌਕੇ ਬੇਟੀ ਸ਼ਵੇਤਾ ਬਚਨ ਨੇ ਕੁਝ ਖਾਸ ਤਸਵੀਰਾਂ ਕੀਤੀਆ ਸਾਂਝੀਆ, ਦੇਖੋ ਪੋਸਟ

ਚੰਡੀਗੜ੍ਹ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਤੇ ਕਰੋੜਾ ਲੋਕਾਂ ਦੇ ਦਿਲਾ ‘ਤੇ ਰਾਜ ਕਰਨ ਵਾਲੇ ਅਦਾਕਾਰ ਅਮਿਤਾਭ ਅਮਿਤਾਭ ਬੱਚਨ ਅੱਜ 80 ਸਾਲ ਦੇ ਹੋ ਗਏ ਹਨ। ਅਮਿਤਾਬ ਬਚਨ ਫਿਲਮ ਇੰਡਸਟਰੀ ਦੇ ਬਾਦਸ਼ਾਹ ਦੇ ਰੂਪ ਵਜੋਂ ਜਾਣੇ ਜਾਂਦੇ ਹਨ। ਉਹਨਾਂ ਦੇ ਜਨਮ ਦੇ ਮੌਕੇ ‘ਤੇ ਲੱਖਾ ਲੋਕ ਉਹਨਾਂ ਨੂੰ ਵਧਾਈ ਦੇ ਰਹੇ ਹਨ। ਇਸ ਦੇ ਨਾਲ ਹੀ ਦਸ ਦਿੰਦੇ ਹਾਂ ਕਿ ਸ਼ਵੇਤਾ ਬਚਨ ਨੇ ਉਹਨਾਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆਂ ‘ਤੇ ਸ਼ੇਅਰ ਕੀਤੀਆ ਜਿੰਨਾਂ ਨੂੰ ਪ੍ਰਸ਼ੰਸਕਾ ਵਜੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। 

Story You May Like