The Summer News
×
Tuesday, 21 May 2024

ਪੂਜਾ ਹੇਗੜੇ ਨੇ Best actress ਦਾ ਜਿੱਤਿਆ ਖਿਤਾਬ, ਦੇਖੋ ਤਸਵੀਰਾਂ

ਚੰਡੀਗੜ੍ਹ : ਪੂਜਾ ਹੇਗੜੇ ਨੇ Best actress ਦਾ ਖਿਤਾਬ ਜਿੱਤਿਆ ਹੈ। ਪੂਜਾ ਹੇਗੜੇ ਹਿੰਦੀ ਅਤੇ ਤਾਮਿਲ ਫਿਲਮਾਂ ਦੇ ਨਾਲ ਨਾਲ ਤੇਲਗੂ ਫਿਲਮਾਂ ਵੀ ਕਰਦੀ ਹੈ। ਇਸ ਦੌਰਾਨ ਤੁਹਾਨੂੰ ਦਸ ਦਈਏ ਕਿ ਪੂਜਾ ਹੇਗੜੇ ਦੀ ਅਦਾਕਾਰੀ ਨੂੰ ਪ੍ਰਸ਼ੰਸਕ ਬਹੁਤ ਪਸੰਦ ਕਰਦੇ ਹਨ।  


13-3
marathon emoticons


 


ਪੂਜਾ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਤੋਂ ਕੀਤੀ 2010 IMC ਮਿਸ ਯੂਨੀਵਰਸ ਇੰਡੀਆ event ਵਿੱਚ ਦੂਜੀ ਰਨਰ-ਅੱਪ ਵਜੋਂ ਤਾਜ ਪ੍ਰਾਪਤ ਕੀਤਾ।


 


13-2


 


 

Story You May Like