The Summer News
×
Tuesday, 21 May 2024

ਪੰਜਾਬੀ ਅਦਾਕਾਰਾ ਰੁਬੀਨਾ ਬਾਜਵਾ ਤੇ ਗੁਰਬਖਸ਼ ਚਾਹਲ ਵਿਆਹ ਦੇ ਬੰਧਨ `ਚ ਬੱਝੇ

ਕਨੈਡਾ। ਪੰਜਾਬੀ ਅਦਾਕਾਰਾ ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਆਪਣੇ ਮੰਗੇਤਰ ਗੁਰਬਖਸ਼ ਸਿੰਘ ਚਾਹਲ ਨਾਲ ਵਿਆਹ ਦੇ ਬੰਧਨ `ਚ ਬੱਝ ਗਈ ਹੈ। ਦੋਨਾਂ ਨੇ ਕਨੈਡਾ ਵਿੱਚ 26 ਅਕਤੂਬਰ ਨੂੰ ਵਿਆਹ ਕਰਵਾਇਆ।ਵਿਆਹ ਤੋਂ ਬਾਅਦ ਰੁਬੀਨਾ ਨੇ ਪਤੀ ਗੁਰਬਖਸ਼ ਨਾਲ ਰੋਮਾਂਟਿਕ ਫ਼ੋਟੋਆਂ ਖਿਚਵਾਈਆਂ।


 




 

 

 


View this post on Instagram


A post shared by Neeru Bajwa (@neerubajwa)



Story You May Like