The Summer News
×
Tuesday, 21 May 2024

ਪੰਜਾਬੀ ਅਤੇ ਬਾਲੀਵੁੱਡ ਇੰਡਸਟਰੀ ਇਸ ਮਸ਼ਹੂਰ ਗਾਇਕ ਨੇ ਖ਼ਰੀਦਿਆ ਪ੍ਰਾਈਵੇਟ ਆਈਲੈਂਡ, ਦੇਖੋ ਵੀਡੀਓ

 


ਚੰਡੀਗੜ੍ਹ : ਪੰਜਾਬੀ ਅਤੇ ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਗਾਇਕ ਮੀਕਾ ਸਿੰਘ ਅਕਸਰ ਕਾਫੀ ਚਰਚਾ ‘ਚ ਰਹਿੰਦੇ ਹਨ। ਇਸ ਦੇ ਨਾਲ ਹੀ ਤੁਹਾਨੂੰ ਦਸ ਦਈਏ ਕਿ ਮੀਕਾ ਸਿੰਘ ਹਾਲਹਿ ‘ਚ ਆਪਣੇ ਵਿਆਹ ਨੂੰ ਲੈ ਕੇ ਬਹੁਤ ਚਰਚਾ ‘ਚ ਆਏ ਸੀ। ਇਸ ਦੌਰਾਨ ਹੁਣ ਇਕ ਵਾਰ ਫਿਰ ਮੀਕਾ ਸੁਰੱਖੀਆਂ ‘ਚ ਆਏ ਹਨ। ਮੀਕਾ ਸਿੰਘ ਨੇ ਪ੍ਰਾਈਵੇਟ ਆਈਲੈਂਡ ਖਰੀਦਿਆ ਹੈ। ਮੀਕਾ ਪਹਿਲੇ ਅਜਿਹੇ ਗਾਇਕ ਹਨ ਜਿੰਨਾਂ ਨੇ ਆਪਣਾ ਪ੍ਰਾਈਵੇਟ ਆਈਲੈਂਡ ਖਰੀਦਿਆ ਹੈ।


ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਪ੍ਰਸ਼ੰਸਕ ਬਹੁਤ ਪਸੰਦ ਵੀ ਕਰ ਰਹੇ ਹਨ ਅਤੇ ਨਾਲ ਹੀ ਮੀਕਾ ਨੂੰ ਪ੍ਰਾਈਵੇਟ ਆਈਲੈਂਡ ਦੀ ਵਧਾਈ ਵੀ ਦੇ ਰਹੇ ਹਨ। ਉਹ ਆਪਣਾ ਸਮਾਂ ਆਈਲੈਂਡ ‘ਚ ਬਤੀਤ ਕਰ ਰਹੇ ਹਨ।


 

Story You May Like