The Summer News
×
Tuesday, 21 May 2024

ਪੰਜਾਬੀ ਗਾਇਕ ਅਲਫਾਜ਼ ਸਿੰਘ ‘ਤੇ ਹੋਇਆ ਹਮਲਾ, ਹਾਲਤ ਦੱਸੀ ਜਾ ਰਹੀ ਗੰਭੀਰ

ਚੰਡੀਗੜ੍ਹ : ਪੰਜਾਬੀ ਗਾਇਕ ਅਲਫਾਜ਼ ਸਿੰਘ ਮੋਹਾਲੀ ‘ਚ ਭਿਆਨਕ ਹਮਲਾ ਹੋਇਆ। ਦਰਅਸਲ ਅਲਫਾਜ਼ ਨਾਲ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਇਕ ਢਾਬੇ ਦੇ ਬਾਹਰ ਨਿਕਲ ਰਹੇ ਸੀ। ਇਕ ਟੈਂਪੂ ਨਾਲ ਉਸ ਦੀ ਟੱਕਰ ਨਾਲ ਜ਼ਖਮੀ ਹੋ ਗਿਆ। ਉਹਨਾਂ ਦੀ ਸਿਹਤ ਦੀ ਸਾਰੀ ਜਾਣਕਾਰੀ  ਗਾਇਕ ਹਨੀ ਸਿੰਘ ਦੇ ਰਿਹਾ ਹੈ। ਹਨੀ ਸਿੰਘ ਨੇ ਕਿਹਾ ਕਿ ਉਹ ਅਲਫਾਜ਼ ਨੂੰ ਮਿਲਣ ਗਏ ਸੀ ਪਰ ਫਿਲਹਾਲ ਉਹਨਾਂ ਨੂੰ ICU ਹੀ ਰੱਖਿਆ ਗਿਆ ਹੈ। ਉਹਨਾਂ ਦੀ ਹਾਲਤ ਗੰਭੀਰ ਦਸੀ ਜਾ ਰਹੀ ਹੈ।

Story You May Like