The Summer News
×
Tuesday, 21 May 2024

ਰਾਖੀ ਸਾਵੰਤ ਨੂੰ ਆਪਣੇ ਪਤੀ ਤੋਂ ਮਿਲਿਆ ਧੋਖਾ, ਮਚਾਇਆ ਹੰਗਾਮਾ

ਚੰਡੀਗੜ੍ਹ : ਰਾਖੀ ਸਾਵੰਤ ਇੱਕ ਵਾਰ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਇਸ ਦੇ ਨਾਲ ਰਾਖੀ ਦੀ ਬੀਤੀ ਦਿਨ ਇਕ ਤਸਵੀਰ ਵਾਇਰਲ ਹੋਈ। ਜਿਸ  ਕਾਰਨ ਉਹ ਫਿਰ ਦੁਬਾਰਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ।


ਰਾਖੀ ਨੇ ਆਪਣੇ boyfriend ਆਦਿਲ ਖਾਨ ਨਾਲ court marriage ਕੀਤੀ ਸੀ। ਇਹ ਤਸਵੀਰਾਂ ਬੀਤੀ ਦਿਨ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਰਾਖੀ ਦੂਜੀ ਵਾਰ ਵਿਆਹ ਕਰਕੇ ਪ੍ਰਸ਼ੰਸਕਾਂ ਨੂੰ surprise ਦੇ ਦਿੱਤਾ।


ਰਾਖੀ ਸਾਵੰਤ ਨੇ 7 ਮਹੀਨੇ ਪਹਿਲਾਂ ਆਪਣੇ ਆਦਿਲ ਖਾਨ ਨਾਲ ਵਿਆਹ ਕੀਤਾ ਸੀ। ਇਸ ਬਾਰੇ ਰਾਖੀ ਨੇ ਸੋਸ਼ਲ ਮੀਡੀਆਂ ‘ਤੇ ਖੁਲਾਸਾ ਕੀਤਾ ਹੈ ਕਿ ਉਸ ਨੇ ਆਦਿਲ ਨਾਲ ਮੁਸਲਿਮ ਰੀਤੀ-ਰਿਵਾਜਾਂ ਮੁਤਾਬਕ ਵਿਆਹ ਕੀਤਾ ਹੈ। ਪਰ ਆਦਿਲ ਖਾਨ ਨੇ ਇਸ ਗੱਲ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਜਿਸ ਤੋਂ ਬਾਅਦ ਹੁਣ ਰਾਖੀ ਸਾਵੰਤ ਨੇ ਹੰਗਾਮਾ ਕਰ ਦਿੱਤਾ।

Story You May Like