The Summer News
×
Monday, 20 May 2024

ਰਣਜੀਤ ਬਾਵਾ ਦੇ ਖਾਸ ਦੋਸਤ ਦਾ ਹੋਇਆ ਦੇਹਾਂਤ, ਪੋਸਟ ਪਾ ਜਤਾਇਆ ਦੁੱਖ

ਚੰਡੀਗੜ੍ਹ : ਡਿਪਟੀ ਵੋਹਰਾ ਜੋ ਕਿ ਰਣਜੀਤ ਬਾਵਾ ਦੇ ਮੈਨੇਜਰ ਅਤੇ ਉਹਨਾਂ ਦੇ ਬਹੁਤ ਖਾਸ ਦੋਸਤ ਸਨ। ਜੋ ਕਿ ਸ਼ੋਅ ਤੋ ਵਾਪਿਸ ਆਉਂਦਿਆ ਇਕ ਸੜਕ ਹਾਦਸੇ ਦਾ ਸ਼ਿਕਾਰ ਬਣ ਗਏ ਰਣਜੀਤ ਬਾਵਾ ਅਤੇ ਪਰਿਵਾਰ ਬਹੁਤ ਦੁੱਖ ਦੀ ਘੜੀ ‘ਚ ਹਨ। ਡਿਪਟੀ ਵੋਹਰਾ ਰਣਜੀਤ ਬਾਵਾ ਨਾਲ 20 ਸਾਲ ਤੋਂ ਨਾਲ ਸੀ। ਪਹਿਲਾਂ ਇਕ ਮਿੱਤਰ ਦੇ ਰੂਪ ਵਿਚ ‘ਤੇ ਫਿਰ ਉਹਨਾਂ ਦੇ ਮੈਨੇਜਰ ਦੇ ਰੂਪ ਵਿਚ| ਰਣਜੀਤ ਬਾਵਾ ਡਿਪਟੀ ਨੂੰ ਆਪਣੀ ਸੱਜੀ ਬਾਂਹ ਮੰਨਦੇ ਸਨ। ਰਣਜੀਤ ਨੇ ਸੋਸ਼ਲ ਮੀਡੀਆਂ 'ਤੇ ਪੋਸਟ ਪਾ ਕੇ ਦੁੱਖ ਜਾਹਿਰ ਕੀਤਾ ਹੈ। ਇਸ ਦੇ ਨਾਲ ਹੀ ਕੁਝ ਯਾਦਗਾਰ ਯਾਦਾਂ ਵੀ ਸਾਂਝੀਆਂ ਕੀਤੀ। 


 

Story You May Like