The Summer News
×
Monday, 20 May 2024

ਰਵੀਨਾ ਟੰਡਨ ਨੇ ਸੋਸ਼ਲ ਮੀਡੀਆ ‘ਤੇ ਤਸਵੀਰ ਸਾਂਝੀ ਕਰਕੇ ਪ੍ਰਸ਼ੰਸਕਾਂ ਦਾ ਜਿੱਤਿਆ ਦਿਲ, ਦੇਖੋ ਤਸਵੀਰਾਂ

ਚੰਡੀਗੜ੍ਹ : ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਰਵੀਨਾ ਟੰਡਨ ਨੇ ਸੋਸ਼ਲ ਮੀਡੀਆ ‘ਤੇ ਤਸਵੀਰ ਸਾਂਝੀ ਕੀਤੀ। ਜਿਸ ਤੋਂ ਬਾਅਦ ਅਭਿਨੇਤਰੀ ਦੀ ਸੁੰਦਰ ਤਸਵੀਰ ਨੂੰ ਬਹੁਤ ਪਸੰਦ ਕੀਤਾ। ਰਵੀਨਾ ਟੰਡਨ ਨੇ ਕਾਫੀ ਵੱਡਿਆ ਫਿਲਮਾਂ ਵਿੱਚ ਕੰਮ ਕੀਤਾ ਹੈ। ਇਸ ਦੌਰਾਨ ਰਵੀਨਾ ਆਏ ਦਿਨ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੀ ਹੈ। ਇਸ ਦੇ ਨਾਲ ਹੀ ਰਵੀਨਾ ਨੇ ਕਾਫੀ ਸਮੇਂ ਦੇ ਬਾਅਦ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਦਿੱਤੀ ਹੈ।


ਰਵੀਨਾ ਟੰਡਨ ਦੀਆਂ ਤਸਵੀਰਾਂ ਨੇ ਵਧਾਇਆ ਸੋਸ਼ਲ ਮੀਡੀਆ ਦਾ ਪਾਰਾ


ਰਵੀਨਾ ਨੇ ਸੋਸ਼ਲ ਮੀਡੀਆ ‘ਤੇ ਆਪਣੀ ਇਕ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਉਸ ਨੇ ਕਾਲੇ ਰੰਗ ਦੀ Hoodie ਤੇ ਸ਼ਾਟਸ ਪਾਏ ਹੋਏ ਹਨ। ਪ੍ਰਸ਼ੰਸਕ ਉਸ ਦੀ ਇਸ ਤਸਵੀਰ ਨੂੰ ਖੂਬ ਪਸੰਦ ਅਤੇ ਨਾਲ ਹੀ ਕੁਮੇਂਟ ਕਰ ਰਹੇ ਹਨ। ਇਸ ਦੇ ਨਾਲ ਹੀ ਅਭਿਨੇਤਰੀ ਨੇ ਲਿਖਿਆ ਕਿ “When you wake up after a 5 am pack up shoot. And realise that now Sunday is the day to clean up your weeks mess!.”  ਇਸ ਦੌਰਾਨ ਪ੍ਰਸ਼ੰਸਕ ਰਵੀਨਾ ਨੂੰ ਕਾਲਜ ਗਰਲ ਕਹਿ ਰਹੇ ਹਨ। ਕਿਉਂ ਕਿ ਰਵੀਨਾ ਇਸ ਲੁੱਕ ਵਿੱਚ ਕਾਲਜ ਗਰਲ ਵਾਂਗ ਹੀ ਨਜ਼ਰ ਆ ਰਹੀ ਹੈ।


 

Story You May Like