The Summer News
×
Tuesday, 21 May 2024

ਸਾਰਾ ਅਲੀ ਖਾਨ ਨੇ ਸੋਸ਼ਲ ਮੀਡੀਆ ‘ਤੇ ਢਾਹਿਆਂ ਕਹਿਰ, Golden Shimmery Bodycon ‘ਚ ਸ਼ਾਨਦਾਰ ਤਸਵੀਰਾਂ

ਚੰਡੀਗੜ੍ਹ : ਸਾਰਾ ਅਲੀ ਖਾਨ ਆਪਣੇ ਬੋਲਡ ਅਤੇ ਸੈਕਸੀ ਅੰਦਾਜ਼ ਕਰਕੇ ਬਹੁਤ ਮਸ਼ਹੂਰ ਹੈ। ਸਾਰਾ ਅਲੀ ਖਾਨ ਦੀ ਕੋਈ ਫਿਲਮ ਆਉਂਦੀ ਹੈ ਜਾ ਫਿਰ ਫੋਟੋਛੂਟ ਹੁੰਦਾ ਹੈ ਤਾਂ ਪ੍ਰਸ਼ੰਸਕ ਉਸ ਨੂੰ ਦੇਖਣਾ ਕਾਫੀ ਪਸੰਦ ਕਰਦੇ ਹਨ। ਇਸ ਦੇ ਨਾਲ ਹੀ ਦਸ ਦਈਏ ਕਿ ਸਾਰਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਵੀ ਰਹਿੰਦੀ ਹੈ ਆਏ ਦਿਨ ਸਾਰਾ ਸੋਸ਼ਲ ਮੀਡੀਆ ‘ਤੇ ਤਸਵੀਰਾਂ ਜਾ ਫਿਰ ਵੀਡੀਓ ਸ਼ੇਅਰ ਕਰਦੀ ਹੈ ਜਿਸ ਨੂੰ ਪ੍ਰਸ਼ੰਸਕ ਬਹੁਤ ਜ਼ਿਆਦਾ ਪਸੰਦ ਕਰਦੇ ਹਨ ਅਤੇ ਨਾਲ ਹੀ ਇਹ ਤੇਜ਼ੀ ਨਾਲ ਵਾਇਰਲ ਵੀ ਹੁੰਦੀਆ ਹਨ।


19-1 


 ਸਾਰਾ ਦੀ ਐਕਟਿੰਗ ਦੀ ਗਲ ਕਰੀਏ ਤਾਂ ਸਾਰਾ ਅਦਾਕਾਰੀ ਵਿੱਚੋਂ ਪਹਿਲੇ ਨੰਬਰ ‘ਤੇ ਮੰਨੀ ਜਾਂਦੀ ਹੈ। ਕਿਉਂ ਕਿ ਸ਼ੁਰੂਆਤੀ ਕਰੀਅਰ ‘ਚ ਫਿਲਮਾਂ ਆਇਆ ਉਹ ਸੁਰਪਰ ਹਿੱਟ ਰਹੀਆ। ਜਿਨਾਂ ਨੂੰ ਪ੍ਰਸ਼ੰਸਕਾ ਨੇ ਬਹੁਤ ਪਸੰਦ ਕੀਤਾ। ਬਿਨਾ ਕਿਸੇ ਐਕਟਿੰਗ ਟ੍ਰੈਨਿੰਗ ਦੇ ਇੰਨੀ ਵਧੀਆ ਅਦਾਕਾਰੀ ਕਰਨਾ ਬਹੁਤ ਵੱਡੀ ਗੱਲ ਹੈ। ਸਾਰਾ ਅਦਾਕਾਰੀ ਦੇ ਨਾਲ ਨਾਲ ਆਪਣੇ ਸੈਕਸੀ ਅਤੇ ਫਿੱਟ ਫਿਗਰ ਕਰਕੇ ਵੀ ਕਾਫੀ ਮਸ਼ਹੂਰ ਹੈ।


192

 ਸਾਰਾ ਜਦ ਵੀ ਆਪਣੇ ਸੈਕਸੀ ਫਿਗਰ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਹੈ, ਪ੍ਰਸ਼ੰਸਕ ਉਸ ਨੂੰ ਬਹੁਤ ਲਾਇਕ ਅਤੇ ਕੁਮੇਂਟ ਵੀ ਕਰਦੇ ਹਨ। ਇਸ ਦੇ ਨਾਲ ਹੀ ਦਸ ਦਈਏ ਕਿ ਮੁੰਬਈ 'ਚ ਇਕ ਇਵੈਂਟ 'ਚ ਸਾਰਾ ਨੂੰ Golden Shimmery Bodycon ਸਪਾਟ ਕੀਤਾ ਗਿਆ। ਜਿਸ ਵਿੱਚ ਸਾਰਾ ਖਾਨ ਬੇਹੱਦ ਸੁੰਦਰ ਅਤੇ ਸੈਕਸੀ ਲਗ ਰਹੀ ਸੀ। ਸਾਰਾ ਦੇ ਵਾਲ ਖੁੱਲ੍ਹੇ ਅਤੇ ਉਸ ਨੇ ਨਿਊਡ ਮੇਕਅੱਪ ਕੀਤਾ ਹੋਇਆ ਸੀ। ਤੁਹਾਨੂੰ ਦੱਸ ਦੇਈਏ ਕਿ ਸਾਰਾ ਦੀਆਂ ਤਸਵੀਰਾਂ 'ਤੇ ਪ੍ਰਸ਼ੰਸਕ ਖੂਬ ਕਮੈਂਟ ਕਰ ਰਹੇ ਹਨ।


 


 

Story You May Like