ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅੱਜ ਟਿੱਬਾ ਰੋਡ ਵਿਖੇ ਇੱਕ ਰੋਡ ਸ਼ੋ ਲੈਣਗੇ ਹਿੱਸਾ
Sidharat kiara : ਪੜ੍ਹਾਈ ਤੋਂ ਲੈ ਕੇ ਕਰੀਅਰ ਤਕ ਜਾਣੋ ਨਵੇਂ ਵਿਆਹੇ ਜੋੜੇ ਬਾਰੇ
ਚੰਡੀਗੜ : ਕਿਆਰਾ ਤੇ ਸਿਧਾਰਥ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ। ਇਹ ਦੋਵੇ ਹੀ ਅਦਾਕਾਰ ਕਾਫੀ ਮਸ਼ਹੂਰ ਹਨ। ਦਸ ਦਈਏ ਕਿ ਸਿਧਾਰਥ ਦਿੱਲੀ ਤੋਂ ਹੈ। ਇਸ ਦੇ ਨਾਲ ਹੀ ਕਿਆਰਾ ਮੁੰਬਈ ਤੋਂ ਹੈ।
ਸਿਧਾਰਥ ਤੇ ਕਿਆਰਾ ਦੀ ਜਾਣੋ ਪੜ੍ਹਾਈ ਬਾਰੇ
ਸਿਧਾਰਥ ਨੇ B.com ‘ਚ ਗ੍ਰੈਜੂਏਸ਼ਨ ਕੀਤੀ ਹੈ ਅਤੇ ਕਿਆਰਾ ਨੇ Mass Communication ‘ਚ ਗ੍ਰੈਜੂਏਸ਼ਨ ਕੀਤੀ ਹੈ।
ਇੱਥੋਂ ਕੀਤੀ ਸਕੂਲੀ ਪੜ੍ਹਾਈ
ਸਿਧਾਰਥ ਨੇ ਆਪਣੀ ਸਕੂਲੀ ਪੜ੍ਹਾਈ ਦਿੱਲੀ ਦੇ Don Bosco School ਸਕੂਲ ਤੋਂ ਕੀਤੀ। ਦਿੱਲੀ ਯੂਨੀਵਰਸਿਟੀ ਦੇ ਸ਼ਹੀਦ ਭਗਤ ਸਿੰਘ ਕਾਲਜ ਤੋਂ B.com ਦੀ ਡਿਗਰੀ ਲਈ। ਕਿਆਰਾ ਨੇ ਆਪਣੀ ਸਕੂਲੀ ਸਿੱਖਿਆ Cathedral and John Connon School, Mumbai ਤੋਂ ਕੀਤੀ। ਜੈ ਹਿੰਦ ਕਾਲਜ, ਮੁੰਬਈ ਤੋਂ ਗ੍ਰੈਜੂਏਸ਼ਨ ਕੀਤੀ।
ਕਰੀਅਰ ਦੀ ਸ਼ੁਰੂਆਤ
ਫੈਸ਼ਨ ਮਾਡਲ ਵਜੋਂ ਸਿਧਾਰਥ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਕਿਆਰਾ ਨੇ ਰੋਸ਼ਨ ਤਨੇਜਾ ਇੰਸਟੀਚਿਊਟ ਅਤੇ ਅਨੁਪਮ ਖੇਰ ਦੇ ਐਕਟਿੰਗ ਇੰਸਟੀਚਿਊਟ ਤੋਂ ਗ੍ਰੈਜੂਏਸ਼ਨ ਕਰਨ ਤੋਂ ਕਰੀਅਰ ਦੀ ਸ਼ੁਰੂਆਤ ਕੀਤੀ ਸੀ।