ਅਸ਼ੋਕ ਪਰਾਸ਼ਰ ਪੱਪੀ ਨੇ ਹਲਕਾ ਦਾਖਾ ਵਿਖੇ ਕੀਤੀਆਂ ਤੂਫਾਨੀ ਮੀਟਿੰਗਾਂ, ਲੋਕਾਂ ਨੇ ਜਿੱਤ ਦਾ ਦਵਾਇਆ ਭਰੋਸਾ
ਸਾਊਥ ਐਕਟਰ ਹਰੀਸ਼ ਪੰਗਨ ਦਾ 49 ਸਾਲ ਦੀ ਉਮਰ 'ਚ ਹੋਇਆ ਦੇ + ਹਾਂਤ, ਫਿਲਮ ਇੰਡਸਟਰੀ ਨੂੰ ਲੱਗਾ ਵੱਡਾ ਝ + ਟਕਾ
ਚੰਡੀਗੜ੍ਹ : ਸਾਊਥ ਫਿਲਮ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਅਤੇ ਟੀਵੀ ਇੰਡਸਟਰੀ ਤੱਕ ਬੁਰੀ ਖਬਰਾਂ ਆ ਰਹੀਆਂ ਹਨ। ਦਸ ਦੇਈਏ ਕਿ ਇਕ ਤੋਂ ਬਾਅਦ ਇਕ ਕਈ ਸਿਤਾਰਿਆਂ ਦੀ ਮੌ . ਤ ਕਾਰਨ ਚਾਰੇ ਪਾਸੇ ਸੋ. ਗ ਦੀ ਲਹਿਰ ਦੌੜ ਗਈ ਹੈ। ਸਾਊਥ ਫਿਲਮ ਇੰਡਸਟਰੀ ਦੇ ਐਕਟਰ ਹਰੀਸ਼ ਪੰਗਨ ਦੀ ਮੌ . ਤ ਨਾਲ ਹਰ ਕੋਈ ਸ. ਦ .ਮੇ 'ਚ ਹੈ। ਮੀਡੀਆ ਸੂਤਰਾਂ ਮੁਤਾਬਕ ਹਰੀਸ਼ ਪੇਂਗਨ ਨੇ 49 ਸਾਲ ਦੀ ਉਮਰ 'ਚ ਦੁਨੀਆ ਨੂੰ ਅਲ. ਵਿਦਾ ਕਹਿ ਦਿੱਤਾ।
ਜਾਣਕਾਰੀ ਮੁਤਾਬਕ ਹਰੀਸ਼ ਪੇਂਗਨ ਦੀ ਮੌਤ 30 ਮਈ ਨੂੰ ਹੋਈ ਸੀ। ਉਹ ਲੰਬੇ ਸਮੇਂ ਤੋਂ ਬਿ+ ਮਾਰ 'ਤੇ ਚੱਲ ਰਿਹਾ ਸੀ। ਅਸਲ 'ਚ ਉਨ੍ਹਾਂ ਦੇ ਲੀਵਰ 'ਚ ਕੁਝ ਗੰ . ਭੀਰ ਸਮੱਸਿਆਵਾਂ ਸਨ, ਜਿਸ ਲਈ ਉਹ ਲੰਬੇ ਸਮੇਂ ਤੋਂ ਹਸਪਤਾਲ 'ਚ ਭ. ਰਤੀ ਸਨ। ਉਨ੍ਹਾਂ ਨੂੰ ਮਈ ਮਹੀਨੇ 'ਚ ਹੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਹਰੀਸ਼ ਪੰਗਨ ਦਾ ਲੀਵਰ ਟਰਾਂਸਪਲਾਂਟ ਕੀਤਾ ਜਾਣਾ ਸੀ। ਇਸ ਲਈ 30 ਲੱਖ ਰੁਪਏ ਦੀ ਲੋੜ ਸੀ। ਪੇਂਗਨ ਦੀ ਭੈਣ ਅਤੇ ਦੋਸਤਾਂ ਨੇ ਫੰਡ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਪਹਿਲਾਂ ਕਿ ਕੁਝ ਹੁੰਦਾ, ਉਸਦੀ ਹਾ. ਲਤ ਵਿਗ. ੜਦੀ ਗਈ। ਉਨ੍ਹਾਂ ਨੇ 30 ਮਈ ਨੂੰ ਆਖ਼. ਰੀ ਸਾਹ ਲਿਆ।
ਸਾਊਥ ਐਕਟਰ ਦੀ ਮੌ. ਤ 'ਤੇ ਇੰਡਸਟਰੀ 'ਚ ਸੰਨਾਟਾ ਛਾ ਗਿਆ ਹੈ। ਉਨ੍ਹਾਂ ਦੇ ਪ੍ਰਸ਼ੰਸਕਾਂ ਤੋਂ ਲੈ ਕੇ ਮਸ਼ਹੂਰ ਹਸਤੀਆਂ ਨੇ ਨਮ ਅੱਖਾਂ ਨਾਲ ਹਰੀਸ਼ ਪੰਗਨ ਨੂੰ ਸ਼ਰਧਾਂ. ਜਲੀ ਦਿੱਤੀ। ਹਰੀਸ਼ ਪੰਗਨ ਨੇ ਕਈ ਫਿਲਮਾਂ ਵਿੱਚ ਕੰਮ ਕੀਤਾ। ਉਨ੍ਹਾਂ ਨੇ 'ਮਹੇਸ਼ਿੰਤੇ ਪ੍ਰਤੀਕਰਮ', 'ਹਨੀ ਬੀ 2.5', 'ਜਾਨੇਮਨ', 'ਜਯਾ ਜਯਾ ਜਯਾ ਹੇ', 'ਮਿਨਲ ਮੁਰਲੀ' ਅਤੇ 'ਮਿਨਲ ਮੁਰਲੀ' ਵਰਗੀਆਂ ਫਿਲਮਾਂ ਕੀਤੀਆਂ। ਹਰੀਸ਼ ਪੰਗਨ ਇੱਕ ਮਸ਼ਹੂਰ ਅਦਾਕਾਰ ਸੀ।
(ਸੋਨਮ ਮਲਹੋਤਰਾ)