The Summer News
×
Tuesday, 14 May 2024

ਸੁਨੀਲ ਸ਼ੈਟੀ ਦੀ ਬੇਟੀ ਆਥੀਆ ਸ਼ੈੱਟੀ ਇਸ ਕ੍ਰਿਕਟਰ ਨਾਲ ਕਰਨ ਜਾ ਰਹੀ ਵਿਆਹ, ਦੇਖੋ ਤਸਵੀਰਾਂ

ਚੰਡੀਗੜ੍ਹ : ਆਥੀਆ ਸ਼ੈਟੀ ਸੁਨੀਲ ਸ਼ੈੱਟੀ ਦੀ ਬੇਟੀ ਜਿਸ ਨੇ ਬਾਲੀਵੁੱਡ ਇੰਡਸਟਰੀ ‘ਚ ਬਹੁਤ ਘੱਟ ਕੰਮ ਕੀਤਾ। ਆਥੀਆ ਸ਼ੈਟੀ ਆਪਣੇ ਰਿਲੈਸ਼ਨਸ਼ੀਪ ਕਰਕੇ ਚਰਚਾ ‘ਚ ਰਹਿੰਦੀ ਹੈ। ਹਾਲ ਹਿ ‘ਚ ਵਾਇਰਲ ਹੋ ਰਹੀ ਖਬਰ ਜਿਸ ਨੇ ਸਭ ਨੂੰ ਚੌਂਕਾ ਕੇ ਰੱਖ ਦਿੱਤਾ ਹੈ। ਆਥੀਆ ਸ਼ੈਟੀ ਭਾਰਤੀ ਕ੍ਰਿਕਟਰ kl  ਰਾਹੁਲ ਦਾ ਰਿਸ਼ਤਾ ਚਰਚਾ ‘ਚ ਰਹਿੰਦਾ ਹੈ। ਇਸ ਦੇ ਨਾਲ ਹੀ ਤੁਹਾਨੂੰ ਦਸ ਦਈਏ ਕਿ ਦੋਵਾਂ ਨੇ ਖੁੱਲ੍ਹ ਕੇ ਆਪਣੇ ਰਿਸ਼ਤੇ ਨੂੰ ਸਵੀਕਾਰ ਕਰ ਲਿਆ ਹੈ।




 












View this post on Instagram























 


A post shared by Athiya Shetty (@athiyashetty)





ਜਦ ਤੋਂ ਉਹਨਾਂ ਨੇ ਆਪਣੇ ਰਿਸ਼ਤੇ ਨੂੰ ਸਵਿਕਾਰ ਕੀਤਾ ਹੈ ਉਦੋਂ ਤੋਂ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਲਗਾਤਾਰ ਚਰਚਾ ਹੁੰਦੀ ਰਹੀ ਹੈ। ਇਸ ਦੌਰਾਨ ਆਥੀਆ ਨੇ ਖੁਦ ਆਪਣੇ ਵਿਆਹ ਦੀ ਗੱਲ ਕਰਦੇ ਹੋਏ ਚੁੱਪੀ ਤੋੜੀ ਹੈ। ਆਥੀਆ ਸ਼ੈਟੀ ਨੇ ਸੋਸ਼ਲ ਮੀਡੀਆ ਤੇ ਸਟੋਰੀ ਪਾ ਕੇ ਆਪਣੇ ਵਿਆਹ ਦੀ ਚੁੱਪੀ ਤੋੜੀ ਹੈ।  ਸੋਸ਼ਲ ਮੀਡੀਆ ‘ਤੇ ਫੈਲੀ ਵਿਆਹ ਦੀਆਂ ਖਬਰਾਂ ਵਿਚਾਲੇ ਆਥੀਆ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ‘ਤੇ ਸਟੋਰੀ ਸੈਕਸ਼ਨ ‘ਚ ਇਕ ਪੋਸਟ ਸ਼ੇਅਰ ਕੀਤੀ ਹੈ।


ਆਥੀਆ ਤੇ ਰਾਹੁਲ ਦੋਵੇ ਛੁੱਟੀਆ ਮਨਾਉਣ ਜਰਮਨੀ ਗਏ ਸੀ, ਜਿੱਥੇ ਕ੍ਰਿਕਟਰ ਦੀ ਸਰਜਰੀ ਹੋਈ ਸੀ। ਇਸ ਟ੍ਰਿਪ ਤੋਂ ਬਾਅਦ ਕਈ ਖਬਰਾਂ ‘ਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਆਥੀਆ ਅਤੇ ਰਾਹੁਲ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝ ਜਾਣਗੇ।


Story You May Like