The Summer News
×
Monday, 20 May 2024

ਇਸ ਅਭਿਨੇਤਰੀ ਦੀ pregnancy ਨੂੰ ਲੈ ਇਹ ਕੇ ਬਾਲੀਵੁੱਡ ਕਪਲ ਹੋਇਆ ਕਾਫੀ ਟ੍ਰੋਲ, ਅਦਾਕਾਰ ਨੇ ਤੋੜੀ ਚੁੱਪੀ, ਦੇਖੋ ਵੀਡੀਓ

ਚੰਡੀਗੜ੍ਹ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਨੂੰ ਹਾਲਹਿ ‘ਚ ਟ੍ਰੋਲਰਸ ਨੇ ਕਾਫੀ ਟ੍ਰੋਲ ਕੀਤਾ ਹੈ। ਦਰਅਸਲ ਸੋਸ਼ਲ ਮੀਡੀਆ ‘ਤੇ ਮਲਾਇਕਾ ਦੇ pregnancy ਦੀਆ ਖਬਰਾਂ ਕਾਫੀ ਵਾਇਰਲ ਹੋ ਰਹੀਆ ਸੀ। ਇਸ ਤੋਂ ਬਾਅਦ ਅਰਜੁਨ ਕਪੂਰ ਨੇ ਆਪਣੇ ਅਕਾਊਂਟ ‘ਤੇ ਟ੍ਰੋਲਰਸ ਨੂੰ ਕਰਾਰਾ ਜਵਾਬ ਦਿੱਤਾ ਸੀ।


ਹੁਣ ਮਲਾਇਕਾ ਅਰੋੜਾ ਨੇ ਸ਼ੋਅ ਆਪਣੇ ਸ਼ੋਅ ‘ਤੇ ਪਹਿਲੇ ਐਪੀਸੋਡ 'ਚ ਮਲਾਇਕਾ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰਦੇ ਹੋਏ ਅਰਜੁਨ ਕਪੂਰ ਨਾਲ ਆਪਣੇ ਰਿਸ਼ਤੇ 'ਤੇ ਟ੍ਰੋਲਿੰਗ ਬਾਰੇ ਕਿਹਾ, 'ਇਹ ਬਿਲਕੁਲ ਵੀ ਆਸਾਨ ਨਹੀਂ ਸੀ। ਜੋ ਕੁਝ ਵੀ ਮੈਨੂੰ ਸੁਣਨਾ ਪਿਆ, ਮੈਂ ਹਰ ਰੋਜ਼ ਕਿਸੇ ਨਾ ਕਿਸੇ ਚੀਜ਼ ਦਾ ਸਾਹਮਣਾ ਕਰਦੀ ਰਹੀ ਹਾਂ। ਨਾਲ ਹੀ ਟ੍ਰੋਲਰਸ ਮਾਂ-ਪੁੱਤ ਦੀ ਜੋੜੀ ਕਹਿ ਰਹੇ ਹਨ,ਲੋਕਾਂ ਲਈ ਕਿਸੇ ਦਾ ਮਜ਼ਾਕ ਬਣਾਉਣਾ ਆਸ਼ਾਨ ਹੈ ਪਰ ਉਸ ਵਿਅਕਤੀ ਦੀਆਂ Feeling ਸਮਝਣਾ ਬਹੁਤ ਮੁਸ਼ਕਿਲ ਹੈ।  ਕੁਝ ਗੱਲਾਂ ਮੇਰੇ ਆਪਣਿਆ ਨੇ ਬੋਲਿਆ ਹਨ ਜਿਸ ਨਾਲ ਮੈਨੂੰ ਦੁੱਖ ਹੋਇਆ ਹੈ।


 

Story You May Like