The Summer News
×
Tuesday, 21 May 2024

ਠੰਢ ਤੇ ਸੀਤ ਲਹਿਰ ਇਸ ਦਿਨ ਤੋਂ ਉਤਰੀ ਭਾਰਤ ਨੂੰ ਹੋਰ ਠਾਰੇਗੀ

ਚੰਡੀਗੜ੍ਹ : ਠੰਢ ਤੇ ਸੀਤ ਲਹਿਰ 14 ਜਨਵਰੀ ਤੋਂ ਉਤਰੀ ਭਾਰਤ ਨੂੰ ਹੋਰ ਠਾਰੇਗੀ। 16 ਤੋਂ 18 ਜਨਵਰੀ ਤਕ ਦਿੱਲੀ ਵਿਚ ਘੱਟੋ ਘੱਟ ਤਾਪਮਾਨ ਇਕ ਤੋਂ ਦੋ ਡਿਗਰੀ ਸੈਲਸੀਅਸ ਤਕ ਜਾਣ ਦੇ ਆਸਾਰ ਦੱਸੇ ਜਾ ਰਹੇ ਹਨ। ਮੌਸਮ ਵਿਭਾਗ ਅਨੁਸਾਰ ਏਨੇ ਘੱਟ ਤਾਪਮਾਨ ਦਾ ਅਨੁਮਾਨ ਪਹਿਲਾਂ ਨਹੀਂ ਕਦੇ ਦੇਖਿਆ। ਪਹਾੜਾਂ ‘ਤੇ ਬਰਫਬਾਰੀ ਉਤਰੀ ਭਾਰਤ ਨੂੰ ਛੇੜੇਗੀ ਕੰਬਣੀ ਹੋਈ। ਰਾਜਸਥਾਨ ਦੇ ਕੁਝ ਜ਼ਿਲ੍ਹਿਆਂ ਵਿਚ ਘੱਟੋ ਘੱਟ ਤਾਪਮਾਨ ਮਨਫੀ ਜਾਣ ਦੀ ਸੰਭਾਵਨਾ ਹੈ।

Story You May Like