The Summer News
×
Monday, 20 May 2024

Pop star Lady Gaga ਦੇ ਦੋ ਕੁਤੇ ਲੁੱਟਣ ਵਾਲੇ ਨੂੰ ਹੋਵੇਗੀ ਇੰਨੇ ਸਾਲ ਦੀ ਕੈਦ, ਪੜੋ ਖਬਰ

ਚੰਡੀਗੜ੍ਹ : Pop star Lady Gaga ਦੇ ਦੋ ਕੁੱਤੇ 24 ਫਰਵਰੀ 2021 ਨੂੰ ਲੁੱਟੇ ਚੋਰਾਂ ਵਲੋਂ ਲੁੱਟੇ ਗਏ ਸਨ। Pop star Lady Gaga ਦੇ ਕੁੱਤੇ ਲੁੱਟਣ ਵਾਲੇ ਨੂੰ 21 ਸਾਲ ਕੈਦ ਹੋਵੇਗੀ। ਲੁਟੇਰੇ ਨੇ 3 ਕੁੱਤਿਆਂ ਨੂੰ ਘੁੰਮਾ ਰਹੇ ਰਿਆਨ ਫਿਸ਼ਰ ਨੂੰ ਗੋਲੀ ਮਾਰਕੇ 2 ਕੁੱਤੇ ਲੁੱਟੇ ਸਨ। ਇਸ ਦੇ ਨਾਲ ਹੀ ਦਸ ਦਈਏ  ਕਿ ਗਾਗਾ ਦੇ ਕੁੱਤੇ ਫਰੈਂਚ ਬੁਲਡੌਗ ਨਸਲ ਦੇ ਸਨ। ਇਸ ਨਸਲ ਦੇ ਕੁੱਤਿਆਂ ਦੀ ਕੀਮਤ ਹਜ਼ਾਰਾਂ ਡਾਲਰ ਹੁੰਦੀ ਹੈ। ਜੈਕਸਨ ਨੇ ਹੌਲੀਵੁੱਡ ਸਟਰੀਟ ਲਾਸ ਏਂਜਲਸ ਤੋਂ ਕੁੱਤੇ ਲੁੱਟੇ ਸੀ।

Story You May Like