The Summer News
×
Monday, 20 May 2024

ਇਸ ਜੋੜੀ ਨੂੰ ਮਿਲੀਆਂ best couple ਦਾ ਅਵਾਰਡ, ਦੇਖੋ ਵੀਡੀਓ

ਚੰਡੀਗੜ੍ਹ : ਕਰਨ ਅਤੇ ਤੇਜਸਵੀ ਨੂੰ best couple ਦਾ ਅਵਾਰਡ ਮਿਲੀਆ ਹੈ। ਦੋਵਾਂ ਦੀ ਜੋੜੀ ਨੂੰ ਪ੍ਰਸ਼ੰਸਕਾ ਵੱਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ। ਦੋਵਾਂ ਦੀ ਵੀਡੀਓ ਜਾਂ ਫਿਰ ਤਸਵੀਰਾਂ ਰੋਜ਼ਾਨਾ ਸੋਸ਼ਲ ਮੀਡੀਆਂ ‘ਤੇ ਦੇਖਣ ਨੂੰ ਮਿਲਦੀਆਂ ਹਨ। ਦੋਵਾਂ ਦੀਆਂ ਤਸਵੀਰਾਂ  ਰੋਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ।




 












View this post on Instagram























 


A post shared by Karan Kundrra (@kkundrra)




ਇਸ ਦੇ ਨਾਲ ਹੀ ਤੁਹਾਨੂੰ ਦਸ ਦਈਏ ਕਿ ਦੋਵਾਂ ਨੂੰ ਪ੍ਰਸ਼ੰਸਕ ਪਿਆਰ ਨਾਲ ਸੋਸ਼ਲ ਮੀਡੀਆਂ ‘ਤੇ ਤੇਜਰਨ ਕਹਿੰਦੇ ਹਨ। ਫਿਰ ਕਰਨ ਨੇ ਪ੍ਰਸ਼ੰਸਕਾਂ ਲਈ ਇਕ ਵੀਡੀਓ ਸ਼ੇਅਰ ਕੀਤੀ ਹੈ। ਜੋ ਕਿ ਪੋਸਟ ਹੁੰਦੇ ਹੀ ਵਾਇਰਲ ਹੋ ਗਿਆ ਹੈ। ਇਸ ਵੀਡੀਓ ਵਿੱਚ, ਦੋਵਾਂ ਦੇ ਪਿਆਰੇ ਪਲ ਹਨ ਜਦੋਂ ਅਦਾਕਾਰਾ ਡਾਂਸ ਦੀਵਾਨੇ ਜੂਨੀਅਰ ਦੇ ਸੈੱਟ ‘ਤੇ ਆਈ ਸੀ। ਕਰਨ ਅਤੇ ਤੇਜਸਵੀ ਦੀ ਬਾਈਕ ਸਵਾਰੀ ਤੋਂ ਲੈ ਕੇ ਸਟੇਜ ‘ਤੇ ਰੋਮਾਂਸ ਤੱਕ ਹਰ ਪਲ ਨੂੰ ਕੈਦ ਕੀਤਾ ਗਿਆ ਹੈ।


Story You May Like