The Summer News
×
Tuesday, 21 May 2024

ਇਹ ਟੀਵੀ ਦੀ ਮਸ਼ਹੂਰ ਅਭਿਨੇਤਰੀ ਕਰ ਰਹੀ ਇਸ ਸਮਾਰਟ ਮੁੰਡੇ ਨੂੰ ਡੇਟ, ਦੇਖੋ ਵੀਡਿਓ

ਚੰਡੀਗੜ੍ਹ : ਸਾਰਾ ਖਾਨ ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਵਿੱਚੋਂ ਇਕ ਹੈ। ਉਸ ਨੇ ਕਈ ਟੀਵੀ ਨਾਟਕਾਂ ਵਿੱਚ ਕੰਮ ਕਰ ਚੁੱਕੀ ਹੈ, ਅਹਿਮ ਭੁਮਿਕਾ ਨਿਭਾ ਚੁੱਕੀ ਹੈ। ਸਾਰਾ ਖਾਨ ਨੇ ‘ਸਪਨਾ ਬਾਬੁਲ ਕਾ, ਬਿਦਾਈ’ ਵਰਗੇ ਵੱਡੇ ਤੇ ਮਸ਼ਹੂਰ ਨਾਟਕਾ ‘ਚ ਕੰਮ ਕੀਤਾ ਹੈ। ਇਹਨਾਂ ਤੋਂ ਇਲਾਵਾ ‘ਪ੍ਰੀਤ ਸੇ ਬੰਧੀ ਯੇ ਜੋੜੀ ਰਾਮ ਮਿਲਾਈ ਜੋੜੀ’, ‘ਜੁਨੂਨ- ਐਸੀ ਰਾਤ ਤੋਂ ਕੈਸਾ ਇਸ਼ਕ’ ਅਤੇ ‘ਸਸੁਰਾਲ ਸਿਮਰ ਕਾ’ ਵਰਗੇ ਮਸ਼ਹੂਰ ਸ਼ੋਅ ਸ਼ਾਮਲ ਹਨ।




 












View this post on Instagram























 


A post shared by Sara Khan (@ssarakhan)




 ਉਹ ‘ਬਿੱਗ ਬੌਸ’ ਅਤੇ ‘ਲਾਕ ਅੱਪ’ ਦਾ ਹਿੱਸਾ ਵੀ ਰਹਿ ਚੁੱਕੀ ਹੈ। ਬਿਨਾਂ ਸ਼ੱਕ, ਉਨ੍ਹਾਂ ਦੀ ਪੇਸ਼ੇਵਰ ਜ਼ਿੰਦਗੀ ਬਹੁਤ ਵਧੀਆ ਰਹੀ ਹੈ। ਸਾਰਾ ਖਾਨ ਆਪਣੇ ਵਿਆਹ ਕਰਕੇ ਕਈ ਵਾਰ ਸੁਰੱਖਿਆ ‘ਚ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਸਾਰਾ ਖਾਨ ਇੱਕ ਪਾਇਲਟ ਰਿਲੈਸ਼ਨ ਸ਼ੀਪ ‘ਚ ਹੈ।




 












View this post on Instagram























 


A post shared by Sara Khan (@ssarakhan)





ਸਾਰਾ ਖਾਨ ਪਾਇਲਟ ਸ਼ਾਂਤਨੂ ਰਾਜੇ ਨੂੰ ਡੇਟ ਕਰ ਰਹੀ ਹੈ। ਦੋਨਾਂ ਦੀ ਮੁਲਾਕਾਤ ਸੋਸ਼ਲ ਮੀਡੀਆ ‘ਤੇ ਹੋਈ ਜਿਸ ਤੋਂ ਬਾਅਦ ਦੋਵਾਂ ਨੇ ਗੱਲਬਾਤ ਕਰਨੀ ਸ਼ੁਰੂ ਕੀਤੀ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਦੋਵੇਂ ਲਗਭਗ 1 ਸਾਲ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਸਾਰਾ ਜਲਦ ਹੀ ਸ਼ਾਂਤਨੂ ਨਾਲ ਆਪਣੇ ਰਿਸ਼ਤੇ ਨੂੰ ਅਧਿਕਾਰਤ ਕਰ ਸਕਦੀ ਹੈ। ਸਾਰਾ ਸ਼ਾਂਤਨੂ ਨਾਲ ਇੱਕ ਮਿਊਜ਼ਿਕ ਵੀਡੀਓ ਵਿੱਚ ਵੀ ਨਜ਼ਰ ਆਉਣ ਵਾਲੀ ਹੈ। ਉਨ੍ਹਾਂ ਦੇ ਗੀਤ ਦਾ ਨਾਂ ‘ਬਾਰੀਸ਼ ਬਨ ਕੇ ਆਨਾ’ ਹੈ, ਜਿਸ ਨੂੰ ਮਸ਼ਹੂਰ ਗਾਇਕ ਮੋਹਿਤ ਚੌਹਾਨ ਨੇ ਗਾਇਆ ਹੈ।


Story You May Like