The Summer News
×
Tuesday, 21 May 2024

ਬਾਲੀਵੁੱਡ ਦਾ ਇਹ ਨਵਾਂ ਵਿਆਹਿਆਂ ਜੋੜਾਂ ਹੋਇਆ ਟ੍ਰੋਲ, ਦੁਲਹਨ ‘ਤੇ ਭੜਕੇ ਫੈਨ

ਚੰਡੀਗੜ੍ਹ : ਸੁਨੀਲ ਸ਼ੈੱਟੀ ਦੀ ਧੀ ਆਥੀਆ ਸ਼ੈੱਟੀ ਅਤੇ kl Rahul ਦਾ ਵਿਆਹ ਹਾਲ ਹਿ ‘ਚ ਹੋਇਆ। ਜਿਸ ਤੋਂ ਬਾਅਦ ਨਵੀਂ ਦੁਲਹਨ ਆਥੀਆ ਨੂੰ ਪਹਿਲਾ ਤਾਂ parlour ਬਿਲਕੁਲ simple ਲੁੱਕ ‘ਚ ਦੇਖਿਆ ਗਿਆ।  ਵਿਆਹ ਤੋਂ ਪਹਿਲੀ ਬਾਰ ਨਵੇਂ ਵਿਆਹੇ ਜੋੜੇ ਨੂੰ ਇਕੱਠੇ ਦੇਖਿਆ ਗਿਆ ਸੀ। ਜਿਸ ‘ਚ ਆਥੀਆ ਸ਼ੈੱਟੀ ਨੇ ਨਾ ਤਾਂ ਚੂੜਾ ਤੇ ਨਾ ਹੀ ਸਿੰਦੂਰ ਪਾਇਆ ਹੋਇਆ ਸੀ। ਜਿਸ ਤੋਂ kl ਤੇ ਆਥੀਆ ਦੇ ਪ੍ਰਸ਼ੰਸਕ ਉਸ ਦੇ ਇਸ ਲੁੱਕ ਤੋਂ ਬੇਹੱਦ ਨਾਰਾਜ਼ ਹੋਏ। ਜਿਸ ਤੋਂ ਲਗਾਤਾਰ ਪ੍ਰਸ਼ੰਸਕ ਆਥੀਆ ਉਸ ਨੂੰ ਟ੍ਰੋਲ ਕਰ ਰਹੇ ਹਨ।


ਆਥੀਆ ਸ਼ੈੱਟੀ ਵਿਆਹ ਤੋਂ ਬਾਅਦ ਦਾ ਫਿੱਕਾ ਲੁੱਕ


ਵਿਆਹ ਦੇ ਹਫਤੇ ਬਾਅਦ ਹੀ ਆਥੀਆ ਨੇ ਬਿਲਕੁਲ simple ਲੁੱਕ ਧਾਰ ਲਿਆ। ਜਿਵੇਂ ਕਿ ਤਸਵੀਰਾਂ ‘ਚ ਦਿਖ ਰਿਹਾ ਹੈ ਕਿ ਨਾ ਤਾਂ ਆਥੀਆ ਨੇ ਗਲੇ ‘ਚ ਮੰਗਲਸੂਤਰ, ਨਾ ਹੱਥਾਂ ‘ਚ ਚੂੜਾ ਅਤੇ ਨਾ ਹੀ ਸਿੰਦੂਰ ਲਗਾਇਆ ਹੋਇਆ ਹੈ। ਪ੍ਰਸ਼ੰਸਕ ਉਸ ਦੇ ਇਸ ਲੁੱਕ ਤੋਂ ਕਾਫੀ ਗੁੱਸਾ ਹਨ, ਅਤੇ ਨਾਲ ਹੀ ਉਸ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਪ੍ਰਸ਼ੰਸਕ ਆਥੀਆ ਨੂੰ ਟਪੋਰੀ ਕਹਿ ਕੇ ਟ੍ਰੋਲ ਕਰ ਰਹੇ ਹਨ।


 

Story You May Like