The Summer News
×
Friday, 10 May 2024

ਟੀਵੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਦੀ ਵਿਗੜੀ ਸਿਹਤ, ਹਸਪਤਾਲ ਵਿੱਚ ਕੀਤਾ ਗਿਆ ਭਰਤੀ

ਚੰਡੀਗੜ੍ਹ : ਟੀਵੀ ਦੇ ਮਸ਼ਹੂਰ ਅਦਾਕਾਰ ਰਾਕੇਸ਼ ਬਾਪਟ ਦੀ ਅਚਾਨਕ ਸਿਹਤ ਵਿਗੜੀ ਹੈ। ਦੱਸ ਦੇਈਏ ਕਿ ਉਹਨਾਂ ਦੀ ਸਿਹਤ ਦਾ ਪਤਾ ਰਾਕੇਸ਼ ਨੇ ਆਪਣੇ ਹੀ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕੀਤੀ। ਜਿਸ ਦੌਰਾਨ ਰਾਕੇਸ਼ ਦੀ ਸਿਹਤ ਨੂੰ ਲੈ ਕੇ ਪ੍ਰਸ਼ੰਸਕ ਪਰੇਸ਼ਾਨ ਹਨ। ਤਸਵੀਰ ਵਿੱਚ ਰਾਕੇਸ਼ ਹਸਪਤਾਲ ਵਿੱਚ ਹਨ, ਉਹਨਾਂ ਦੇ ਹੱਥ ਵਿੱਚ ਡ੍ਰਿੱਪ ਲੱਗੀ ਹੋਈ ਹੈ। ਫਿਲਹਾਲ ਰਾਕੇਸ਼ ਨੂੰ ਕੀ ਹੋਇਆ ਹੈ, ਉਹਨਾਂ ਨੂੰ ਕਿਉਂ ਭਰਤੀ ਕੀਤਾ ਗਿਆ ਹੈ, ਇਸ ਬਾਬਤ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।


11


 

Story You May Like