The Summer News
×
Monday, 20 May 2024

Urfi javed ਨੇ ਆਪਣੇ bed ਬਾਰੇ ਕਿਹਾ ਕੁਝ ਅਜਿਹਾ ਕਿ ਸੋਸ਼ਲ ਮੀਡੀਆ ‘ਤੇ ਹੋਈ ਟ੍ਰੋਲ, ਦੇਖੋ ਵੀਡੀਓ

ਚੰਡੀਗੜ੍ਹ : Urfi javed ਕਈ ਸਮੇਂ ਤੋਂ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਦੇ ਨਾਲ ਹੀ ਦਸ ਦਈਏ ਕਿ Urfi ਆਪਣੇ ਫੈਸ਼ਨ ਆਪਣੇ ਕਪੜਿਆ ਨੂੰ ਲੈ ਕੇ ਲਾਈਮਲਾਈਟ ‘ਚ ਰਹਿੰਦੀ ਹੈ। ਉਸ ਦੇ ਫੈਸ਼ਨ ਨੂੰ ਨਾ ਕੇਵਲ ਪ੍ਰਸ਼ੰਸਕ ਅਤੇ ਬਾਲੀਵੁੱਡ ਦੇ ਕਈ ਅਦਾਕਾਰ ਵੀ ਪ੍ਰਭਾਵਿਤ ਹੋ ਰਹੇ ਹਨ। ਜੋ ਕਿ ਉਸ ਨੂੰ ਦੇਖ ਦੇਖ ਕੇ ਉਸ ਵਰਗੇ ਹੀ ਬਣ ਰਹੇ ਹਨ। ਹਾਲ ਹੀ 'ਚ Urfi ਦਾ ਇਕ ਵੀਡੀਓ ਵਾਇਰਲ ਹੋਇਆ ਜਿਸ ਵਿਚ ਉਸ ਨੇ ਬੈੱਡਰੂਮ ਸੀਕਰੇਟ ਬਾਰੇ ਵੀ ਗੱਲ ਕੀਤੀ।


Urfi ਨੇ ਬੈੱਡਰੂਮ ਦੇ ਬਾਰੇ ਦਿੱਤਾ ਇਹ ਬਿਆਨ


ਸ਼ੋਅ ਵਿੱਚ ਉਰਫੀ ਨੂੰ ਜਦ ਇਕ ਸਵਾਲ ਪੁੱਛਿਆ ਗਿਆ ਉਸ ਨੇ Urfi ਨੇ ਅਜਿਹਾ ਬਿਆਨ ਦਿੱਤਾ, ਜਿਸ ਤੋਂ ਬਾਅਦ ਉਹ ਕਾਫੀ ਟ੍ਰੋਲ ਹੋ ਰਹੀ ਹੈ। ਉਰਫੀ ਨੂੰ ਪੁੱਛਿਆ ਕਿ ਤੁਸੀਂ ਰਾਤ ਵੇਲੇ ਕਿਵੇਂ ਸੋਂਦੇ ਹੋ ਸ਼ਾਂਤ ਹੋ ਕੇ ਜਾ ਫਿਰ loud ਹੋ ਕੇ। ਇਸ ਦੇ ਉਰਫੀ ਨੇ ਕਿਹਾ, ''ਇਹ ਬਿਹਤਰ ਹੋਵੇਗਾ ਜੇਕਰ ਅਸੀਂ ਬੈੱਡ ਦੇ ਮਾਮਲਿਆਂ ਨੂੰ ਬੈੱਡ ਤੱਕ ਹੀ ਰੱਖੀਏ। ਬਾਕੀ ਜਾਨਣਾ ਤਾਂ ਤੁਸੀਂ ਮੇਰੇ ਰੂਮ ‘ਚ ਆ ਸਕਦੇ ਹੋ।   

Story You May Like