The Summer News
×
Friday, 10 May 2024

ਅਨੁਸ਼ਕਾ ਸ਼ਰਮਾ ਦੇ ਕੈਰੀਅਰ ਦੀ ਸ਼ੁਰੂਆਤ ਹੋਈ ਕੁੱਝ ਇਸ ਅਲੱਗ ਅੰਦਾਜ਼ ਨਾਲ

ਚੰਡੀਗੜ੍ਹ : ਅਨੁਸ਼ਕਾ ਸ਼ਰਮਾ ਬਾਲੀਵੁੱਲ ਦੀ ਮਸ਼ਹੂਰ ਅਦਾਕਾਰ ਹੈ। ਅਨੁਸ਼ਕਾ ਸ਼ਰਮਾ ਨੇ ਹੁਣ ਤਕ ਕਈ ਸੁਪਰ ਹਿੱਟ ਫਿਲਮਾਂ ‘ਚ ਕੰਮ ਕੀਤਾ ਹੈ। ਅਨੁਸ਼ਕਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੁਝ ਇਸ ਖਾਸ ਅੰਦਾਜ਼ ਨਾਲ ਕੀਤੀ। ਅਨੁਸ਼ਕਾ ਸ਼ਰਮਾ ਨੇ ਯਸ਼ਰਾਜ ਫਿਲਮਸ ਲਈ ਔਡੀਸ਼ਨ ਦਿੱਤਾ। ਜਿਸ ਤੋਂ ਬਾਅਦ ਅਨੁਸ਼ਕਾ ਨਾਲ ਆਦਿਤਿਆ ਚੋਪੜਾ ਨੇ ਮੁਲਾਕਾਤ ਕੀਤੀ। ਅਨੁਸ਼ਕਾ ਨਾਲ ਇਹ ਸਭ ਕੁਝ ਬਹੁਤ ਜਲਦ ਹੋਇਆ। ਉਸ ਦੇ ਪਹਿਲੇ ਇੰਟਰਵਿਊ ਦੌਰਾਨ ਹੀ ਉਹ ਸ਼ੋਟ ਲਿਸਟਡ ਹੋ ਗਈ। ਅਨੁਸ਼ਕਾ ਨੇ ਵੱਖਰੇ ਅੰਦਾਜ਼ ਨਾਲ ਇੰਟਰਵਿਊ ਦੇ ਕੇ ਇਸ ਫਿਲਮ ਨੂੰ ਹਾਸਿਲ ਕੀਤਾ।




 












View this post on Instagram























 


A post shared by Brut India (@brut.india)





ਕੈਰੀਅਰ ਦੀ ਸ਼ੁਰੂਆਤ


ਅਨੁਸ਼ਕਾ ਸ਼ਰਮਾ ਨੇ ਕਈ ਫਿਲਮਾਂ ਲਈ ਇੰਟਰਵਿਊ ਦਿੱਤੇ। ਫਿਰ ਕੀ  ਅਨੁਸ਼ਕਾ ਨੇ ਬਹੁਤ ਮਿਹਨਤ ਦੇ ਬਾਅਦ ਉਸ ਨੇ ਯਸ਼ ਰਾਜ ਫਿਲਮਜ਼ ਦੀ ਫਿਲਮ ਲਈ ਇੰਯਰਵਿਊ ਦਿੱਤਾ। ਜਿਸ ਵਿੱਚ ਉਹ ਸ਼ੋਟ ਲਿਸਟਡ ਹੋਈ। ਅਨੁਸ਼ਕਾ ਨੇ ਦਿਲ ਵਾਲੇ ਦੁਲਹਨਿਆਂ ਲੈ ਜਾਏਗੇ (DDLJ) ਫਿਲਮ ਦਾ ਡਾਇਲਾਗ ਬੋਲਿਆ ਜਿਸ ਨੂੰ ਉਸ ਨੇ ਆਪਣੇ ਤਰੀਕੇ ਨਾਲ ਆਪਣੇ Emotion ਨਾਲ create ਕੀਤਾ। ਜੋ ਕਿ ਫਿਲਮ ਨਿਰਮਾਤਾ ਨੂੰ ਬਹੁਤ ਪਸੰਦ ਆਇਆ। ਇਸ ਦੇ ਨਾਲ ਅਨੁਸ਼ਕਾ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਇੰਟਰਵਿਊ ਤੋਂ ਬਾਅਦ ਹਰਸ਼ ਨੇ ਉਸ ਨੂੰ ਆਫਿਸ ਬੁਲਾਇਆ ਤੇ ਕਿਹਾ ਆਦਿ ਤੁਹਾਨੂੰ ਮਿਲਨ ਆ ਰਹੇ ਹਨ। ਅਨੁਸ਼ਕਾ ਨੇ ਪੁਛਿਆ ਆਦਿ ਕੌਣ ਉਹਨਾਂ ਕਿਹਾ ਆਦਿਤਿਆ ਚੋਪੜਾ ਇਹ ਸੁਣ ਕੇ ਅਨੁਸ਼ਕਾ ਹੈਰਾਨ ਰਹਿ ਗਈ। ਇਸ ਦੌਰਾਨ ਅਨੁਸ਼ਕਾ ਨੂੰ ਵੱਡੀ ਫਿਲਮ ਮਿਲੀ ‘ਰੱਬ ਨੇ ਬਨਾ ਦੀ ਜੋੜੀ’ ਇਹ ਫਿਲਮ ਅਨੁਸ਼ਕਾ ਦੀ ਪਹਿਲੀ ਫਿਲਮ ਵੱਡੀ ਫਿਲਮ ਸੀ। ਇਸ ਤੋਂ ਬਾਅਦ ਅਨੁਸ਼ਕਾ ਨੇ ਬਦਮਾਸ਼ ਕੰਪਨੀ, ਬੈਂਡ ਬਾਜਾ ਬਾਰਾਤ, ਪਟਿਆਲਾ ਹਾਊਸ ਵਰਗੀਆਂ ਕਈ ਸੁਪਰ ਹਿੱਟ ਫਿਲਮਾਂ ‘ਚ ਕੰਮ ਕੀਤਾ।


Story You May Like