The Summer News
×
Friday, 17 May 2024

GoMechanic ਨੇ ਕਾਰ models ਲਈ Extended ਵਾਰੰਟੀ ਪੈਕੇਜ ਕੀਤਾ ਲਾਂਚ

ਚੰਡੀਗੜ੍ਹ : ਭਾਰਤ ਵਿੱਚ GoMechanic ਨੇ ਕਾਰ Brands ਅਤੇ models ਦੀਆਂ ਸਾਰੀਆਂ ਕਿਸਮਾਂ ਲਈ ਵਾਰੰਟੀ ਪੈਕੇਜਾਂ ਦੀ ਇੱਕ ਰੇਂਜ ਲਾਂਚ ਕੀਤੀ ਹੈ। GoMechanic 5 ਵਾਰੰਟੀ ਪੈਕੇਜਾਂ ਲਈ ਜਿਸ ‘ਚ ਵਾਰੰਟੀ, 360-ਡਿਗਰੀ ਸੁਰੱਖਿਆ, ਇੰਜਣ ਵਾਰੰਟੀ, ਸਸਪੈਂਸ਼ਨ ਕਵਰ, ਅਤੇ ਬ੍ਰੇਕ ਵਾਰੰਟੀ ਸ਼ਾਮਲ ਹੈ।


GoMechanic ਦੇ Extended ਵਾਰੰਟੀ ਪੈਕੇਜ ਸਾਰੇ ਕਾਰ Brands ਅਤੇ models ਦੇ adaptive ਹੈ। ਇਸ ਦੇ ਨਾਲ ਹੀ gomechanic ਦੇ ਵੱਲੋਂ ਜੇਕਰ ਕਾਰ ਚੈੱਕ ਪਾਸ ਕੀਤਾ ਜਾਂਦਾ ਹੈ, ਤਾਂ ਇਸ ਨੂੰ ਬਿਨਾਂ ਕਿਸੇ ਪਾਬੰਦੀ ਦੇ ਵਾਰੰਟੀ ਕਵਰੇਜ ਮਿਲਦਾ ਹੈ। ਗਾਹਕ ਆਪਣੇ ਵਾਹਨਾਂ ਦੀ ਵਰੰਟੀ ਲਈ ਕਿਸੇ ਵੀ ਕਿਸਮ ਦੀ ਵਰੰਟੀ ਦਾ ਪਤਾ ਕਰ ਸਕਦਾ ਹੈ ਅਤੇ ਗਾਹਕਾਂ ਲਈ ਖੁਸ਼ਖਬਰੀ ਇਸ ਦੌਰਾਨ ਗਾਹਕਾਂ ਨੂੰ ਲਾਗਤ EMI ਵਿਕਲਪ ਦੇ ਨਾਲ ਘੱਟ ਤੋਂ ਘੱਟ ₹999 ਵਿੱਚ ਸਾਲਾਨਾ ਲਾਭ ਹੋ ਸਕਦਾ ਹੈ।


ਉਹਨਾਂ ਦੀ Extended warranty 60+ ਟੀਅਰ-1 ਅਤੇ ਟੀਅਰ-2 ਸ਼ਹਿਰਾਂ ਪੈਨ ਇੰਡੀਆ ਵਿੱਚ ਸ਼ਾਮਲ ਹੈ, ਇਸ ਦੌਰਾਨ ਦਸ ਦਈਏ ਕਿ ਦਿੱਲੀ, ਮੁੰਬਈ, ਪੁਣੇ, ਹੈਦਰਾਬਾਦ, ਚੇਨਈ, ਕੋਲਕਾਤਾ, ਬੰਗਲੌਰ, ਆਗਰਾ, ਅੰਮ੍ਰਿਤਸਰ, ਭੋਪਾਲ, ਕੋਇੰਬਟੂਰ, ਦੇਹਰਾਦੂਨ, ਕਾਨਪੁਰ, ਮੇਰਠ, ਹੋਰ ਆਪਸ ਵਿੱਚ Extended warranty 60+ ਟੀਅਰ-1 ਅਤੇ ਟੀਅਰ-2 ਉਪਲਬਧ ਹੈ।


GoMechanic ਦੇ Co-Founder, ਰਿਸ਼ਭ ਕਰਵਾ ਨੇ ਕਿਹਾ, “ਸਾਡੀ Extended ਵਾਰੰਟੀ ਯੋਜਨਾ ਉਹਨਾਂ ਗਾਹਕਾਂ ਲਈ ਹੈ ਜੋ hassle-free car ਦੀ ਤਲਾਸ਼ ਕਰ ਰਹੇ ਹਨ।


Story You May Like