The Summer News
×
Saturday, 27 April 2024

ਭਾਰਤੀ ਰੇਲਵੇ ਰੱਦ ਹੋਈਆ ਇੰਨੀਆਂ ਟ੍ਰੇਨਾਂ, ਤੁਸੀ ਵੀ ਦੇਖੋ ਨਵੇਂ ਅੱਪਡੇਟ

(ਮਨਪ੍ਰੀਤ ਰਾਓ)


ਚੰਡੀਗੜ੍ਹ : ਤੁਹਾਨੂੰ ਦਸ ਦਈਏ ਕਿ ਭਾਰਤੀ ਰੇਲਵੇ ਵੱਲੋਂ ਟਰੇਨਾਂ ਦਾ ਸਮਾਂ ਬਦਲ ਦਿੱਤਾ ਹੈ , 12 ਟ੍ਰੇਨਾਂ ਅਜਿਹੀਆਂ ਹਨ ਜਿਨ੍ਹਾਂ ਦਾ ਸਮਾਂ ਬਦਲਿਆਂ ਗਿਆ ਹੈ ਜਦਕਿ 6 ਜੁਲਾਈ 2022 ਨੁੰ 145 ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆਂ ਹੈ। ਜਾਣਕਾਰੀ ਅਨੁਸਾਰ ਅਨੰਦ ਵਿਹਾਰ ਤੋਂ ਭਾਗਲਪੁਰ , ਨਵੀਂ ਦਿੱਲੀ ਤੋਂ ਦਰਭੰਗਾ ,ਅਹਿਮਦਾਬਾਦ ਤੋਂ ਰੇਲਗੱਡੀਆਂ ਨੂੰ ਮੁੜ ਤੋਂ ਨਿਰਧਾਰਿਤ ਕੀਤਾ ਗਿਆ ਹੈ ।


16 ਟਰੇਨਾਂ ਨੂੰ ਹੋਰ ਧਵਿੲਰਟ  ਕੀਤੀਆ ਗਈਆ ਹਨ ਜਿਹੜੀਆਂ ਕਿ 6 ਜੁਲਾਈ ਨੂੰ ਚੱਲਣੀਆਂ ਸੀ। ਤੁਹਾਦੀ ਜਾਣਕੲਰੀ ਲਈ ਦਸਦੇ ਹਾਂ ਕਿ ਬਰੇਲੀ –ਭੁਜ , ਗਵਾਲੀਅਰ- ਬਰੌਨੀ ਇਹਨਾਂ ਸਮੇਤ ਵੀ 16 ਟਰੇਨਾਂ ਨੂੰ ਰੋਕਿਆ ਗਿਆ ਹੈ। ਰੇਲ ਗੱਡੀਆ ਵਿੱਚ ਸਫਰ ਕਰਨ ਬਾਰੇ ਲੋਕ ਰੱਦ ਹੋਈਆਂ ਤੇ ਟ੍ਰੇਨਾਂ ਦੀ ਮੁੜ ਸੂਚੀ ਦੇ ਸਕਦੇ ਹਨ।


ਇਸ ਦੇ ਨਾਲ ਹੀ ਜੇਕਰ ਤੁਸੀਂ ਵੀ ਜਾਨਣਾ ਚਾਹੁੰਦੇ ਹੋ ਆਪਣੀ ਟ੍ਰੇਨ ਦਾ ਸਮਾਂ ਤਾਂ https://www.irctchelp.in/train-timing-changes-updates/    ਇਸ ਸਾਇਟ ‘ਤੇ ਜਾ ਕੇ ਪਤਾ ਕਰ ਸਕਦੇ ਹੋ।


 


Story You May Like