The Summer News
×
Sunday, 28 April 2024

ਸਰਕਾਰ ਵੱਲੋਂ ਭੇਜਿਆ ਗਿਆ ਨੋਟਿਸ ਤੇ ਕਿਹਾ ਕਿ ਅੱਗ ਲਗਣ ਦਾ ਅਸਲ ਸੱਚ ਦੱਸੋ, ਨਹੀਂ ਕੀਤੀ ਜਾਵੇਗੀ ਸਖਤ ਕਾਰਵਾਈ

(ਮਨਪ੍ਰੀਤ ਰਾਓ)


ਚੰਡੀਗੜ੍ਹ : ਭਾਰਤ ਵਿੱਚ ਦੁਰਘਾਟਨਾਵਾਂ ਦੀ ਗਿਣਤੀ ਵੱਧਦੀ ਹੀ ਜਾ ਰਹੀ ਹੈ, ਲੋਕਾਂ ਦਾ ਇਲੈਕਟ੍ਰਿਕ ਵਾਹਨਾਂ ਪ੍ਰਤੀ ਅਵਿਸ਼ਵਾਸ ਵੱਧਦਾ ਜਾ ਰਿਹਾ ਹੈ, ਕਿਉਂਕਿ ਕੋਈ ਦਿਨ ਅਜਿਹਾ ਨਹੀਂ ਹੈ ਜਿਸ ਦਿਨ ਇਲੈਕਟ੍ਰਿਕ ਵਾਹਨਾ ਦੇ ਘੱਟਨਾ ਦੀ ਖਬਰ ਨਾ ਮਿਲੀ ਹੋਵੇ। ਭਾਰਤ ਵਿੱਚ ਈਵੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵੀ ਬਹੁਤ ਸਾਹਮਣੇ ਆ ਰਹੀਆਂ ਹਨ।


ਬੇਸ਼ੱਕ ਸਰਕਾਰ ਇਨ੍ਹਾਂ ਈਵੀਜ਼ ਨੂੰ ਦੁਬਾਰਾ ਸ਼ੁਰੂ ਕਰਨ ਲਈ ਕੋਸ਼ਿਸ਼ ਕਰ ਰਹੀ ਹੈ। ਤੁਹਾਨੂੰ ਦਸ ਦਈਏ ਕਿ ਹਾਲ ਵਿੱਚ ਹੀ  ੳਕੀਨਾਵਾ ਸਕੂਟਰਾਂ ਵਿੱਚ ਅੱਗ ਲੱਗਣ ਦੀਆਂ ਘਾਟਨਾਵਾਂ ਵੀ ਵਾਪਰ ਚੁੱਕੀਆਂ ਹਨ। ਇਨ੍ਹਾਂ ਘਟਨਾਵਾਂ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਬਹੁਤ ਸਾਰੀਆਂ ਕੰਪਨੀਆਂ ਨੂੰ ਨੋਟਿਸ ਭੇਜਿਆ ਹੈ।ਜਿਵੇਂ ਕਿ ੳਕੀਨਾਵਾ , ੳਲਾ ਇਲੈਕਟ੍ਰਿਕ ਅਤੇ ਪਿੳਰ ਈਵੀ ਨੂੰ ਕਾਰਨ ਦੱਸੋ ਨੋਟਿਸ ਦੀ ਚਿਤਾਵਨੀ ਗਈ ਹੈ।


ਸੂਤਰਾਂ ਅਨੁਸਾਰ ਦੱਸਿਆ ਗਿਆ ਹੈ ਕਿ ਈਵੀ ਨਿਰਮਾਤਾਵਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ , ਉਸ ਦਾ ਜਬਾਵ ਦੇਣ ਲਈ ਜੁਲਾਈ ਦੇਅਮਤ ਤਕ ਦਾ ਸਮਾਂ ਦਿੱਤਾ ਗਿਆ ਹੈ ਅਤੇ ਸਰਕਾਰ ਉਹਨਾਂ ਦੇ ਜਬਾਵ ਦੇ ਆਉਣ ਤੋਂ ਬਤਅਦ ਹੀ ਫੈਸਲਾਂ ਕਰੇਗੀ ਕਿ ਗਲਤੀ ਕਰਨ ਵਾਲੇ ਈਵੀ ਨਿਰਮਾਤਾਵਾਂ ਦੇ ਖਿਲਾਫ ਕੀ ਕਾਰਵਾਈ ਕੀਤੀ ਜਾਵੇਗੀ।


Story You May Like